Thu, Dec 25, 2025
Whatsapp

ਪੰਜਾਬ 'ਚ 31 ਦਸੰਬਰ ਤੱਕ ਜਾਰੀ ਰਹੇਗਾ ਰਾਤ ਦਾ ਕਰਫਿਊ ,ਪੰਜਾਬ ਸਰਕਾਰ ਨੇ ਜਾਰੀ ਕੀਤੇ ਨਵੇਂ ਹੁਕਮ 

Reported by:  PTC News Desk  Edited by:  Shanker Badra -- December 11th 2020 05:01 PM -- Updated: December 11th 2020 05:14 PM
ਪੰਜਾਬ 'ਚ 31 ਦਸੰਬਰ ਤੱਕ ਜਾਰੀ ਰਹੇਗਾ ਰਾਤ ਦਾ ਕਰਫਿਊ ,ਪੰਜਾਬ ਸਰਕਾਰ ਨੇ ਜਾਰੀ ਕੀਤੇ ਨਵੇਂ ਹੁਕਮ 

ਪੰਜਾਬ 'ਚ 31 ਦਸੰਬਰ ਤੱਕ ਜਾਰੀ ਰਹੇਗਾ ਰਾਤ ਦਾ ਕਰਫਿਊ ,ਪੰਜਾਬ ਸਰਕਾਰ ਨੇ ਜਾਰੀ ਕੀਤੇ ਨਵੇਂ ਹੁਕਮ 

ਪੰਜਾਬ 'ਚ 31 ਦਸੰਬਰ ਤੱਕ ਜਾਰੀ ਰਹੇਗਾ ਰਾਤ ਦਾ ਕਰਫਿਊ ,ਪੰਜਾਬ ਸਰਕਾਰ ਨੇ ਜਾਰੀ ਕੀਤੇ ਨਵੇਂ ਹੁਕਮ :ਚੰਡੀਗੜ੍ਹ : ਪੰਜਾਬ 'ਚ ਹੁਣ ਫ਼ਿਰ ਰਾਤ ਦਾ ਕਰਫਿਊ ਵਧਾਇਆ ਗਿਆ ਹੈ। ਪੰਜਾਬ ਵਿਚ ਰਾਤ ਦਾ ਕਰਫਿਊ 31 ਦਸੰਬਰ 2020 ਤੱਕ ਵਧਾਇਆ ਗਿਆ ਹੈ। ਕੇਵਲ 100 ਵਿਅਕਤੀਆਂ ਦੇ ਹੀ ਇਕੱਠ ਹੋ ਸਕਣਗੇ। [caption id="attachment_457039" align="aligncenter" width="300"]Night Curfew Extend 31 December 2020 in Punjab ਪੰਜਾਬ 'ਚ 31 ਦਸੰਬਰ ਤੱਕ ਜਾਰੀ ਰਹੇਗਾ ਰਾਤ ਦਾ ਕਰਫਿਊ ,ਪੰਜਾਬ ਸਰਕਾਰ ਨੇ ਜਾਰੀ ਕੀਤੇ ਨਵੇਂ ਹੁਕਮ[/caption] ਜਾਣਕਾਰੀ ਅਨੁਸਾਰ ਕਰਫਿਊ ਰਾਤ 10 ਵਜੇ ਤੋਂ ਲੈ ਕੇ ਸਵੇਰੇ 5 ਵਜੇ ਤੱਕ ਲੱਗੇਗਾ। [caption id="attachment_457041" align="aligncenter" width="300"]Night Curfew Extend 31 December 2020 in Punjab ਪੰਜਾਬ 'ਚ 31 ਦਸੰਬਰ ਤੱਕ ਜਾਰੀ ਰਹੇਗਾ ਰਾਤ ਦਾ ਕਰਫਿਊ ,ਪੰਜਾਬ ਸਰਕਾਰ ਨੇ ਜਾਰੀ ਕੀਤੇ ਨਵੇਂ ਹੁਕਮ[/caption] ਮੈਰਿਜ ਪੈਲਿਸਾਂ ਵਿਚ 250 ਵਿਅਕਤੀਆਂ ਦੇ ਇਕੱਠ ਕਰਨ ਦੀ ਇਜਾਜ਼ਤ ਹੋਵੇਗੀ। ਇਹ ਹੁਕਮ 1 ਜਨਵਰੀ 2021 ਤੱਕ ਜਾਰੀ ਰਹਿਣਗੇ। -PTCNews


Top News view more...

Latest News view more...

PTC NETWORK
PTC NETWORK