Mon, Apr 29, 2024
Whatsapp

ਸੁਖਬੀਰ ਬਾਦਲ ਦੇ ਬਿਆਨ ਤੋਂ ਬਾਅਦ ਅਤੇ ਕਾਂਗਰਸ ਨਾਲ ਮੰਡ ਦੇ ਸਬੰਧਾਂ ਤੋਂ ਦੁਖੀ ਹੋ ਕੇ ਛੱਡਿਆ ਬਰਗਾੜੀ ਮੋਰਚਾ :ਗੁਰਨਾਮ ਸਿੰਘ

Written by  Shanker Badra -- May 18th 2019 03:04 PM
ਸੁਖਬੀਰ ਬਾਦਲ ਦੇ ਬਿਆਨ ਤੋਂ ਬਾਅਦ ਅਤੇ ਕਾਂਗਰਸ ਨਾਲ ਮੰਡ ਦੇ ਸਬੰਧਾਂ ਤੋਂ ਦੁਖੀ ਹੋ ਕੇ ਛੱਡਿਆ ਬਰਗਾੜੀ ਮੋਰਚਾ :ਗੁਰਨਾਮ ਸਿੰਘ

ਸੁਖਬੀਰ ਬਾਦਲ ਦੇ ਬਿਆਨ ਤੋਂ ਬਾਅਦ ਅਤੇ ਕਾਂਗਰਸ ਨਾਲ ਮੰਡ ਦੇ ਸਬੰਧਾਂ ਤੋਂ ਦੁਖੀ ਹੋ ਕੇ ਛੱਡਿਆ ਬਰਗਾੜੀ ਮੋਰਚਾ :ਗੁਰਨਾਮ ਸਿੰਘ

ਸੁਖਬੀਰ ਬਾਦਲ ਦੇ ਬਿਆਨ ਤੋਂ ਬਾਅਦ ਅਤੇ ਕਾਂਗਰਸ ਨਾਲ ਮੰਡ ਦੇ ਸਬੰਧਾਂ ਤੋਂ ਦੁਖੀ ਹੋ ਕੇ ਛੱਡਿਆ ਬਰਗਾੜੀ ਮੋਰਚਾ :ਗੁਰਨਾਮ ਸਿੰਘ:ਅੰਮ੍ਰਿਤਸਰ : ਸ਼੍ਰੋਮਣੀ ਅਕਾਲੀ ਦਲ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਂਅ 'ਤੇ ਹੋ ਰਹੀ ਸਿਆਸਤ ਦਾ ਪਰਦਾਫਾਸ਼ ਕਰਨ ਲਈ ਅੱਜ ਅੰਮ੍ਰਿਤਸਰ 'ਚ ਪ੍ਰੈਸ ਕਾਨਫਰੰਸ ਕੀਤੀ ਗਈ ਹੈ। [caption id="attachment_296696" align="aligncenter" width="300"]On The Name Of Sri Guru Granth Sahib Ji happening Politics Expose : Gurnam Singh ਸੁਖਬੀਰ ਬਾਦਲ ਦੇ ਬਿਆਨ ਤੋਂ ਬਾਅਦ ਅਤੇ ਕਾਂਗਰਸ ਨਾਲ ਮੰਡ ਦੇ ਸਬੰਧਾਂ ਤੋਂ ਦੁਖੀ ਹੋ ਕੇ ਛੱਡਿਆ ਬਰਗਾੜੀ ਮੋਰਚਾ : ਗੁਰਨਾਮ ਸਿੰਘ[/caption] ਇਸ ਦੌਰਾਨ ਬਿਕਰਮ ਸਿੰਘ ਮਜੀਠੀਆ ਅਤੇ ਧਿਆਨ ਸਿੰਘ ਮੰਡ ਦੇ ਨਜ਼ਦੀਕੀ ਗੁਰਨਾਮ ਸਿੰਘ ਸੈਦਾ ਰੋਹਿਲਾ ਨੇ ਗੰਭੀਰ ਇਲਜ਼ਾਮ ਲਾਏ ਹਨ।ਇਸ ਦੌਰਾਨ ਮਜੀਠੀਆ ਨੇ ਕਿਹਾ ਕਿ ਬਰਗਾੜੀ ਮੋਰਚੇ ਦੇ ਆਗੂਆਂ ਤੇ ਕਾਂਗਰਸ ਦੀ ਮਿਲੀਭੁਗਤ ਬੇਨਕਾਬ ਹੋਈ ਹੈ।ਉਨ੍ਹਾਂ ਨੇ ਕਿਹਾ ਕਿ ਕਾਂਗਰਸ ਨੇ ਗੁਟਕਾ ਸਾਹਿਬ ਦੀ ਝੂਠੀ ਸੌਂਹ ਖਾ ਕੇ, ਨੌਕਰੀਆਂ, ਨਸ਼ਾ ਅਤੇ ਪੰਜਾਬ ਦੇ ਹੋਰ ਮਸਲਿਆਂ ਦਾ ਝੂਠਾ ਵਾਅਦਾ ਕਰਕੇ ਸਰਕਾਰ ਬਣਾਈ ਹੈ। [caption id="attachment_296695" align="aligncenter" width="300"] On The Name Of Sri Guru Granth Sahib Ji happening Politics Expose : Gurnam Singh ਸੁਖਬੀਰ ਬਾਦਲ ਦੇ ਬਿਆਨ ਤੋਂ ਬਾਅਦ ਅਤੇ ਕਾਂਗਰਸ ਨਾਲ ਮੰਡ ਦੇ ਸਬੰਧਾਂ ਤੋਂ ਦੁਖੀ ਹੋ ਕੇ ਛੱਡਿਆ ਬਰਗਾੜੀ ਮੋਰਚਾ : ਗੁਰਨਾਮ ਸਿੰਘ[/caption] ਇਸ ਮੌਕੇ ਧਿਆਨ ਸਿੰਘ ਮੰਡ ਦੇ ਨਜ਼ਦੀਕੀ ਗੁਰਨਾਮ ਸਿੰਘ ਸੈਦਾ ਰੋਹਿਲਾ ਨੇ ਕਿਹਾ ਕਿ ਸੁਖਬੀਰ ਬਾਦਲ ਦੇ ਬਿਆਨ (ਬੇਅਦਬੀ ਕਰਨ ਵਾਲਿਆਂ ਦਾ ਕੱਖ ਨਾ ਰਹੇ ) ਤੋਂ ਬਾਅਦ ਅਤੇ ਸਿੱਖਾਂ ਦੀ ਕਾਤਲ ਕਾਂਗਰਸ ਨਾਲ ਮੰਡ ਦੇ ਸਬੰਧਾਂ ਤੋਂ ਦੁਖੀ ਹੋ ਕੇ ਮੈਂ ਬਰਗਾੜੀ ਮੋਰਚਾ ਛੱਡਿਆ ਹੈ।ਉਨ੍ਹਾਂ ਨੇ ਕਿਹਾ ਕਿ ਧਿਆਨ ਸਿੰਘ ਮੰਡ ਨੇ ਪੰਥ ਦੀ ਸੇਵਾ ਘੱਟ ਅਤੇ ਸਿਆਸਤ ਵੱਧ ਕੀਤੀ ਹੈ। [caption id="attachment_296686" align="aligncenter" width="300"]On The Name Of Sri Guru Granth Sahib Ji happening Politics Expose : Gurnam Singh ਸੁਖਬੀਰ ਬਾਦਲ ਦੇ ਬਿਆਨ ਤੋਂ ਬਾਅਦ ਅਤੇ ਕਾਂਗਰਸ ਨਾਲ ਮੰਡ ਦੇ ਸਬੰਧਾਂ ਤੋਂ ਦੁਖੀ ਹੋ ਕੇ ਛੱਡਿਆ ਬਰਗਾੜੀ ਮੋਰਚਾ : ਗੁਰਨਾਮ ਸਿੰਘ[/caption] ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਅਫਗਾਨਿਸਤਾਨ ਦੇ ਹੈਰਾਤ ਸੂਬੇ ‘ਚ ਬੰਬ ਧਮਾਕਾ, ਇੱਕ ਬੱਚੇ ਸਮੇਤ 2 ਲੋਕਾਂ ਦੀ ਮੌਤ ਅਤੇ 14 ਜ਼ਖ਼ਮੀ ਉਨ੍ਹਾਂ ਨੇ ਕਿਹਾ ਕਿ ਸੁਖਬੀਰ ਬਾਦਲ ਦੇ ਬੇਅਦਬੀ ਕਰਨ ਵਾਲਿਆਂ ਦਾ ਕੱਖ ਨਾ ਰਹੇ ਵਾਲੇ ਬਿਆਨ ਤੋਂ ਮੈਂ ਸਹਿਮਤ ਹਾਂ।ਗੁਰਨਾਮ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਸਿੱਖ ਕੌਮ ਦੀ ਨੁਮਾਇੰਦਾ ਜਥੇਬੰਦੀ ਹੈ। [caption id="attachment_296688" align="aligncenter" width="300"]On The Name Of Sri Guru Granth Sahib Ji happening Politics Expose : Gurnam Singh ਸੁਖਬੀਰ ਬਾਦਲ ਦੇ ਬਿਆਨ ਤੋਂ ਬਾਅਦ ਅਤੇ ਕਾਂਗਰਸ ਨਾਲ ਮੰਡ ਦੇ ਸਬੰਧਾਂ ਤੋਂ ਦੁਖੀ ਹੋ ਕੇ ਛੱਡਿਆ ਬਰਗਾੜੀ ਮੋਰਚਾ : ਗੁਰਨਾਮ ਸਿੰਘ[/caption] ਉਨ੍ਹਾਂ ਨੇ ਕਿਹਾ ਕਿ ਬਰਗਾੜੀ ਮੋਰਚਾ ਲਈ ਬਾਹਰੋਂ ਕਰੋੜਾਂ ਦੇ ਹਿਸਾਬ ਨਾਲ ਪੈਸਾ ਆਇਆ ਹੈ।ਗੁਰਨਾਮ ਸਿੰਘ ਨੇ ਦੱਸਿਆ ਕਿ 34-35 ਸਾਲ ਮੈਂ ਧਿਆਨ ਸਿੰਘ ਮੰਡ ਅਤੇ ਦਾਦੂਵਾਲ ਨਾਲ ਰਿਹਾ ਹਾਂ ,ਇਨ੍ਹਾਂ ਨੇ ਕਾਂਗਰਸ ਅਤੇ ਰਾਹੁਲ ਗਾਂਧੀ ਨਾਲ ਮਿਲੇ ਕੇ ਸਿਆਸਤ ਕੀਤੀ। -PTCNews ਹੋਰ Videos ਦੇਖਣ ਲਈ ਸਾਡਾ you tube ਚੈਨਲ ਸਬਸਕ੍ਰਾਈਬ ਕਰੋ


Top News view more...

Latest News view more...