Sat, Apr 20, 2024
Whatsapp

ਸੁਪਰੀਮ ਕੋਰਟ ਨੇ ਪੀ.ਚਿਦੰਬਰਮ ਨੂੰ ਦਿੱਤਾ ਵੱਡਾ ਝਟਕਾ , ਜ਼ਮਾਨਤ ਪਟੀਸ਼ਨ ਰੱਦ, ED ਕਰ ਸਕਦੀ ਹੈ ਗ੍ਰਿਫ਼ਤਾਰ

Written by  Shanker Badra -- September 05th 2019 12:10 PM
ਸੁਪਰੀਮ ਕੋਰਟ ਨੇ ਪੀ.ਚਿਦੰਬਰਮ ਨੂੰ ਦਿੱਤਾ ਵੱਡਾ ਝਟਕਾ , ਜ਼ਮਾਨਤ ਪਟੀਸ਼ਨ ਰੱਦ, ED ਕਰ ਸਕਦੀ ਹੈ ਗ੍ਰਿਫ਼ਤਾਰ

ਸੁਪਰੀਮ ਕੋਰਟ ਨੇ ਪੀ.ਚਿਦੰਬਰਮ ਨੂੰ ਦਿੱਤਾ ਵੱਡਾ ਝਟਕਾ , ਜ਼ਮਾਨਤ ਪਟੀਸ਼ਨ ਰੱਦ, ED ਕਰ ਸਕਦੀ ਹੈ ਗ੍ਰਿਫ਼ਤਾਰ

ਸੁਪਰੀਮ ਕੋਰਟ ਨੇ ਪੀ.ਚਿਦੰਬਰਮ ਨੂੰ ਦਿੱਤਾ ਵੱਡਾ ਝਟਕਾ , ਜ਼ਮਾਨਤ ਪਟੀਸ਼ਨ ਰੱਦ, ED ਕਰ ਸਕਦੀ ਹੈ ਗ੍ਰਿਫ਼ਤਾਰ:ਨਵੀਂ ਦਿੱਲੀ : ਆਈਐਨਐਕਸ ਮੀਡੀਆ ਮਾਮਲੇ ਵਿੱਚ ਗ੍ਰਿਫਤਾਰ ਕੀਤੇ ਗਏ ਕਾਂਗਰਸ ਦੇ ਸੀਨੀਅਰ ਨੇਤਾ ਪੀ.ਚਿਦੰਬਰਮ ਨੂੰ ਸੁਪਰੀਮ ਕੋਰਟ ਤੋਂ ਵੱਡਾ ਝਟਕਾ ਲੱਗਾ ਹੈ। ਸੁਪਰੀਮ ਕੋਰਟ ਨੇ ਚਿਦੰਬਰਮ ਦੀ ਅਗਾਊਂ ਜ਼ਮਾਨਤ ਖ਼ਾਰਜ ਕਰ ਦਿੱਤੀ ਹੈ।ਸੁਪਰੀਮ ਕੋਰਟ ਨੇ ਕਿਹਾ ਹੈ ਕਿ ਇਹ ਆਰਥਿਕ ਅਪਰਾਧ ਦਾ ਮਾਮਲਾ ਹੈ। ਇਸ ਲਈ ਅਗਾਊਂ ਜ਼ਮਾਨਤ ਨਹੀਂ ਦਿੱਤੀ ਜਾ ਸਕਦੀ, ਇਸ ਨਾਲ ਜਾਂਚ 'ਤੇ ਬੁਰਾ ਅਸਰ ਪਏਗਾ। [caption id="attachment_336601" align="aligncenter" width="300"] ਸੁਪਰੀਮ ਕੋਰਟ ਨੇ ਪੀ.ਚਿਦੰਬਰਮ ਨੂੰ ਦਿੱਤਾ ਵੱਡਾ ਝਟਕਾ , ਜ਼ਮਾਨਤ ਪਟੀਸ਼ਨ ਰੱਦ, ED ਕਰ ਸਕਦੀ ਹੈ ਗ੍ਰਿਫ਼ਤਾਰ[/caption] ਸੁਪਰੀਮ ਕੋਰਟ ਤੋਂ ਪੇਸ਼ਗੀ ਜ਼ਮਾਨਤ ਰੱਦ ਹੋਣ ਤੋਂ ਬਾਅਦ ਹੁਣ ਈਡੀ ਪੁੱਛਗਿੱਛ ਲਈ ਚਿਦੰਬਰਮ ਨੂੰ ਹਿਰਾਸਤ 'ਚ ਲੈ ਸਕਦੀ ਹੈ। ਸੁਪਰੀਮ ਕੋਰਟ ਦਾ ਕਹਿਣਾ ਹੈ ਕਿ ਈਡੀ, ਸਾਬਕਾ ਵਿੱਤ ਮੰਤਰੀ ਨੂੰ ਹਿਰਾਸਤ 'ਚ ਲੈ ਕੇ ਪੁੱਛਗਿੱਛ ਕਰ ਸਕਦੀ ਹੈ। ਇਸ ਲਈ ਹੁਣ  ਈ.ਡੀ. ਵੱਲੋਂ ਪੀ. ਚਿਦੰਬਰਮ ਨੂੰ ਗ੍ਰਿਫ਼ਤਾਰ ਕੀਤਾ ਜਾ ਸਕਦਾ ਹੈ। [caption id="attachment_336603" align="aligncenter" width="300"]P. Chidambaram SC denies anticipatory bailm, ED to seek custody ਸੁਪਰੀਮ ਕੋਰਟ ਨੇ ਪੀ.ਚਿਦੰਬਰਮ ਨੂੰ ਦਿੱਤਾ ਵੱਡਾ ਝਟਕਾ , ਜ਼ਮਾਨਤ ਪਟੀਸ਼ਨ ਰੱਦ, ED ਕਰ ਸਕਦੀ ਹੈ ਗ੍ਰਿਫ਼ਤਾਰ[/caption] ਹੋਰ ਖ਼ਬਰਾਂ ਦੇਖਣ ਲਈ ਇਸ ਲਿੰਕ 'ਤੇ ਕਲਿੱਕ ਕਰੋ :ਹੁਣ ਭਾਰਤੀ ਮੁਟਿਆਰਾਂ ਵੀ ਰੱਜ ਕੇ ਪੀਂਦਿਆਂ ਨੇ ਸ਼ਰਾਬ , ਇੱਕ ਸਰਵੇਖਣ ਨੇ ਕੀਤਾ ਵੱਡਾ ਖ਼ੁਲਾਸਾ ਇਸ ਦੇ ਨਾਲ ਹੀ ਭ੍ਰਿਸ਼ਟਾਚਾਰ ਦੇ ਮਾਮਲੇ 'ਚ ਸੀਬੀਆਈ ਰਿਮਾਂਡ 'ਤੇ ਵੀ ਅੱਜ ਸੁਣਵਾਈ ਹੋਵੇਗੀ। ਸੁਪਰੀਮ ਕੋਰਟ ਅੱਜ ਚਿਦੰਬਰਮ ਵੱਲੋਂ ਦਿੱਲੀ ਹਾਈ ਕੋਰਟ ਦੇ ਇਕ ਫ਼ੈਸਲੇ ਨੂੰ ਚੁਣੌਤੀ ਦੇਣ ਵਾਲੀ ਉਨ੍ਹਾਂ ਦੀ ਪਟੀਸ਼ਨ 'ਤੇ ਫ਼ੈਸਲਾ ਸੁਣਾ ਸਕਦੀ ਹੈ। ਸੁਪਰੀਮ ਕੋਰਟ ਤੋਂ ਇਲਾਵਾ ਸੀਬੀਆਈ ਕੋਰਟ 'ਚ ਵੀ ਮਾਮਲੇ ਦੀ ਸੁਣਵਾਈ ਹੋਵੇਗੀ। ਅੱਜ ਤੈਅ ਹੋ ਜਾਵੇਗਾ ਕਿ ਚਿਦੰਬਰਮ ਨੂੰ ਜੇਲ੍ਹ ਭੇਜਿਆ ਜਾਵੇਗਾ ਤਾਂ ਫਿਰ ਜ਼ਮਾਨਤ ਮਿਲਦੀ ਹੈ ਜਾਂ ਸੀਬੀਆਈ ਰਿਮਾਂਡ 'ਚ ਹੀ ਰਹਿਣਗੇ। -PTCNews


Top News view more...

Latest News view more...