Wed, May 8, 2024
Whatsapp

ਪਾਕਿਸਤਾਨ ਦੇ ਬਲੋਚਿਸਤਾਨ 'ਚ ਵੈਨ ਦੀ ਟੱਕਰ ਨਾਲ ਹੋਈ ਟੱਕਰ , 13 ਲੋਕਾਂ ਦੀ ਮੌਤ

Written by  Shanker Badra -- June 03rd 2019 05:00 PM
ਪਾਕਿਸਤਾਨ ਦੇ ਬਲੋਚਿਸਤਾਨ 'ਚ ਵੈਨ ਦੀ ਟੱਕਰ ਨਾਲ ਹੋਈ ਟੱਕਰ , 13 ਲੋਕਾਂ ਦੀ ਮੌਤ

ਪਾਕਿਸਤਾਨ ਦੇ ਬਲੋਚਿਸਤਾਨ 'ਚ ਵੈਨ ਦੀ ਟੱਕਰ ਨਾਲ ਹੋਈ ਟੱਕਰ , 13 ਲੋਕਾਂ ਦੀ ਮੌਤ

ਪਾਕਿਸਤਾਨ ਦੇ ਬਲੋਚਿਸਤਾਨ 'ਚ ਵੈਨ ਦੀ ਟੱਕਰ ਨਾਲ ਹੋਈ ਟੱਕਰ , 13 ਲੋਕਾਂ ਦੀ ਮੌਤ:ਕਰਾਚੀ : ਪਾਕਿਸਤਾਨ ਦੇ ਬਲੋਚਿਸਤਾਨ ਸੂਬੇ 'ਚ ਇੱਕ ਵੈਨ ਦੇ ਟਰੱਕ ਨਾਲ ਟਕਰਾਅ ਜਾਣ ਕਾਰਨ ਦਰਦਨਾਕ ਹਾਦਸਾ ਵਾਪਰਿਆ ਹੈ।ਇਸ ਹਾਦਸੇ ਵਿੱਚ 13 ਲੋਕਾਂ ਦੀ ਮੌਤ ਹੋ ਗਈ ਹੈ ਜਦਕਿ 7 ਹੋਰ ਜ਼ਖ਼ਮੀ ਹੋ ਗਏ ਹਨ। ਮ੍ਰਿਤਕਾਂ 'ਚ ਇੱਕ ਔਰਤ ਅਤੇ ਚਾਰ ਬੱਚੇ ਸ਼ਾਮਲ ਹਨ। [caption id="attachment_302995" align="aligncenter" width="300"]Pakistan Balochistan van with truck collides ,13 killed
ਪਾਕਿਸਤਾਨ ਦੇ ਬਲੋਚਿਸਤਾਨ 'ਚ ਵੈਨ ਦੀ ਟੱਕਰ ਨਾਲ ਹੋਈ ਟੱਕਰ , 13 ਲੋਕਾਂ ਦੀ ਮੌਤ[/caption] ਜਾਣਕਾਰੀ ਮੁਤਾਬਕ ਐਤਵਾਰ ਰਾਤ ਨੂੰ ਇਹ ਵੈਨ ਕੁਏਟਾ ਤੋਂ ਜੋਹਬ ਵੱਲ ਜਾ ਰਹੀ ਸੀ।ਇਸ ਦੌਰਾਨ ਅਲੀ ਖੇਲ ਇਲਾਕੇ 'ਚ ਵੈਨ ਦੀ ਟਰੱਕ ਨਾਲ ਟੱਕਰ ਹੋ ਗਈ।ਜਿਸ ਕਾਰਨ ਇਹ ਹਾਦਸਾ ਵਾਪਰਿਆ ਹੈ। [caption id="attachment_302997" align="aligncenter" width="300"]Pakistan Balochistan van with truck collides ,13 killed
ਪਾਕਿਸਤਾਨ ਦੇ ਬਲੋਚਿਸਤਾਨ 'ਚ ਵੈਨ ਦੀ ਟੱਕਰ ਨਾਲ ਹੋਈ ਟੱਕਰ , 13 ਲੋਕਾਂ ਦੀ ਮੌਤ[/caption] ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਭਾਰਤੀ ਹਵਾਈ ਫ਼ੌਜ ਦਾ IAF AN-32 ਜਹਾਜ਼ ਹੋਇਆ ਲਾਪਤਾ , ਜਹਾਜ਼ ‘ਚ 13 ਲੋਕ ਸਵਾਰ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਹਾਦਸੇ ਦੌਰਾਨ ਜ਼ਖ਼ਮੀ ਹੋਏ ਲੋਕਾਂ ਨੂੰ ਹਸਪਤਾਲ 'ਚ ਦਾਖ਼ਲ ਕਰਾਇਆ ਗਿਆ ਹੈ।ਉਨ੍ਹਾਂ ਨੇ ਦੱਸਿਆ ਕਿ ਮ੍ਰਿਤਕਾਂ 'ਚੋਂ ਇੱਕੋ ਪਰਿਵਾਰ ਦੇ ਪੰਜ ਮੈਂਬਰ ਸ਼ਾਮਲ ਹਨ। -PTCNews


Top News view more...

Latest News view more...