ਕਰਤਾਰਪੁਰ ਲਾਂਘਾ ਸਾਡੀ ਸਰਕਾਰ ਦੀਆਂ ਭਵਿੱਖੀ ਯੋਜਨਾਵਾਂ ਦਾ ਝਲਕਾਰਾ : ਇਮਰਾਨ ਖਾਨ
ਕਰਤਾਰਪੁਰ ਲਾਂਘਾ ਸਾਡੀ ਸਰਕਾਰ ਦੀਆਂ ਭਵਿੱਖੀ ਯੋਜਨਾਵਾਂ ਦਾ ਝਲਕਾਰਾ : ਇਮਰਾਨ ਖਾਨ[/caption]
ਉਨ੍ਹਾਂ ਨੇ ਕਿਹਾ ਕਿ ਜੇਕਰ ਸਰਹੱਦ ਤੋਂ 4 ਕਿਲੋਮੀਟਰ ਦੂਰ ਮਦੀਨਾ ਹੋਵੇ ਤੇ ਅਸੀਂ ਨਾ ਜਾ ਸਕਦੇ ਹੋਈਏ ਤਾਂ ਸਾਨੂੰ ਕਿੰਨੀ ਤਕਲੀਫ਼ ਹੋਵੇਗੀ ਅਤੇ ਕਿੰਨੀ ਖੁਸ਼ੀ ਹੋਵੇਗੀ ਜੇ ਅਸੀਂ ਜਾ ਸਕੀਏ।ਇਮਰਾਨ ਖਾਨ ਨੇ ਕਿਹਾ ਕਿ ਇਹ ਇੱਕ ਬਹੁਤ ਵੱਡਾ ਫ਼ੈਸਲਾ ਹੈ।ਜਿਸ ਨਾਲ ਅਸੀਂ ਸਾਰੇ ਹਾਲਾਤ ਠੀਕ ਕਰਨਾ ਚਾਹੁੰਦੇ ਹਾਂ।
[caption id="attachment_224563" align="aligncenter" width="300"]
ਕਰਤਾਰਪੁਰ ਲਾਂਘਾ ਸਾਡੀ ਸਰਕਾਰ ਦੀਆਂ ਭਵਿੱਖੀ ਯੋਜਨਾਵਾਂ ਦਾ ਝਲਕਾਰਾ : ਇਮਰਾਨ ਖਾਨ[/caption]
ਦੱਸ ਦੇਈਏ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਵੱਲੋਂ 28 ਨਵੰਬਰ ਇਤਿਹਾਸਕ ਕਰਤਾਰਪੁਰ ਸਾਹਿਬ ਲਾਂਘੇ ਦਾ ਨੀਂਹ ਪੱਥਰ ਰੱਖਿਆ ਗਿਆ ਹੈ।
-PTCNews