Mon, Apr 29, 2024
Whatsapp

ਪੰਚਕੁਲਾ :ਪਤੀ ਵੱਲੋਂ ਪਤਨੀ ਦੀ ਗਲ਼ਾ ਘੁੱਟ ਕੇ ਹੱਤਿਆ , ਮਗਰੋਂ ਖ਼ੁਦ ਕੀਤੀ ਆਤਮ ਹੱਤਿਆ

Written by  Shanker Badra -- January 16th 2020 08:05 PM
ਪੰਚਕੁਲਾ :ਪਤੀ ਵੱਲੋਂ ਪਤਨੀ ਦੀ ਗਲ਼ਾ ਘੁੱਟ ਕੇ ਹੱਤਿਆ , ਮਗਰੋਂ ਖ਼ੁਦ ਕੀਤੀ ਆਤਮ ਹੱਤਿਆ

ਪੰਚਕੁਲਾ :ਪਤੀ ਵੱਲੋਂ ਪਤਨੀ ਦੀ ਗਲ਼ਾ ਘੁੱਟ ਕੇ ਹੱਤਿਆ , ਮਗਰੋਂ ਖ਼ੁਦ ਕੀਤੀ ਆਤਮ ਹੱਤਿਆ

ਪੰਚਕੁਲਾ :ਪਤੀ ਵੱਲੋਂ ਪਤਨੀ ਦੀ ਗਲ਼ਾ ਘੁੱਟ ਕੇ ਹੱਤਿਆ , ਮਗਰੋਂ ਖ਼ੁਦ ਕੀਤੀ ਆਤਮ ਹੱਤਿਆ:ਪੰਚਕੁਲਾ : ਪੰਚਕੁਲਾ ਦੀ ਰਾਜੀਵ ਕਲੋਨੀ ਵਿੱਚ ਅੱਜ ਇੱਕ ਪਤੀ ਨੇ ਆਪਣੀ ਹੀ ਪਤਨੀ ਦੀ ਗਲ਼ਾ ਘੁੱਟ ਕੇ ਹੱਤਿਆ ਕਰ ਦਿੱਤੀ ਹੈ। ਮ੍ਰਿਤਕ ਔਰਤ ਦਾ ਨਾਮ ਸਬੇਨੂਰ(22) ਹੈ। ਇਸ ਘਟਨਾ ਨੂੰ ਅੰਜ਼ਾਮ ਦੇਣ ਤੋਂ ਬਾਅਦ ਪਤੀ ਫੈਜ਼ਾਨ (22) ਨੇ ਖੁਦਕਸ਼ੀ ਕਰ ਲਈ ਹੈ। [caption id="attachment_380377" align="aligncenter" width="300"]Panchkula Husband Murder wife, After suicide Husband ਪੰਚਕੁਲਾ : ਪਤੀ ਵੱਲੋਂ ਪਤਨੀ ਦੀ ਗਲ਼ਾ ਘੁੱਟ ਕੇ ਹੱਤਿਆ , ਮਗਰੋਂ ਖ਼ੁਦ ਕੀਤੀ ਆਤਮ ਹੱਤਿਆ[/caption] ਫ਼ਿਲਹਾਲ ਪੁਲਿਸ ਇਸ ਮਾਮਲੇ ਦੀ ਤਫ਼ਤੀਸ਼ ਕਰ ਰਹੀ ਹੈ ਤੇ ਮ੍ਰਿਤਕ ਔਰਤ ਦੀ ਲਾਸ਼ ਨੂੰ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ ਹੈ। ਇਸ ਹੱਤਿਆ ਦਾ ਮੁੱਖ ਕਾਰਨ ਘਰੇਲੂ ਕਲੇਸ਼ ਦੱਸਿਆ ਜਾ ਰਿਹਾ ਹੈ। [caption id="attachment_380378" align="aligncenter" width="300"]Panchkula Husband Murder wife, After suicide Husband ਪੰਚਕੁਲਾ : ਪਤੀ ਵੱਲੋਂ ਪਤਨੀ ਦੀ ਗਲ਼ਾ ਘੁੱਟ ਕੇ ਹੱਤਿਆ , ਮਗਰੋਂ ਖ਼ੁਦ ਕੀਤੀ ਆਤਮ ਹੱਤਿਆ[/caption] ਇੱਕ ਪੁਲਿਸ ਅਧਿਕਾਰੀ ਅਨੁਸਾਰ ਉਹਨਾਂ ਵਿਚਕਾਰਕਈ ਦਿਨਾਂ ਤੋਂ ਝਗੜਾ ਚੱਲ ਰਿਹਾ ਸੀ ਅਤੇ ਅੱਜ ਪਤੀ ਨੇ ਮੁਬਾਇਲ ਚਾਰਜਰ ਦੀ ਤਾਰ ਨਾਲ਼ ਪਤਨੀ ਦਾ ਗਲ਼ਾ ਘੁੱਟ ਦਿੱਤਾ ਤੇ ਚੰਡੀਗੜ੍ਹ ਸੁੰਦਰ ਨਗਰ ਕਾਲੋਨੀ ਕੋਲ਼ ਰੇਲਵੇ ਟਰੈਕ 'ਤੇ ਖ਼ੁਦ ਖੁਦਕਸ਼ੀ ਕਰ ਲਈ ਹੈ। -PTCNews


Top News view more...

Latest News view more...