Wed, Jun 18, 2025
Whatsapp

PM ਮੋਦੀ ਮੰਤਰੀ ਮੰਡਲ ਦੀ ਅੰਤਮ ਸੂਚੀ ਜਾਰੀ, 43 ਮੰਤਰੀ ਚੁੱਕਣਗੇ ਸਹੁੰ

Reported by:  PTC News Desk  Edited by:  Baljit Singh -- July 07th 2021 04:41 PM
PM ਮੋਦੀ ਮੰਤਰੀ ਮੰਡਲ ਦੀ ਅੰਤਮ ਸੂਚੀ ਜਾਰੀ, 43 ਮੰਤਰੀ ਚੁੱਕਣਗੇ ਸਹੁੰ

PM ਮੋਦੀ ਮੰਤਰੀ ਮੰਡਲ ਦੀ ਅੰਤਮ ਸੂਚੀ ਜਾਰੀ, 43 ਮੰਤਰੀ ਚੁੱਕਣਗੇ ਸਹੁੰ

ਨਵੀਂ ਦਿੱਲੀ: ਕੇਂਦਰੀ ਮੰਤਰੀ ਮੰਡਲ ਦਾ ਵਿਸਥਾਰ ਅੱਜ ਸ਼ਾਮ 6 ਵਜੇ ਕੀਤਾ ਜਾਣਾ ਹੈ। ਪ੍ਰਧਾਨ ਮੰਤਰੀ ਮੋਦੀ ਦੇ ਮੰਤਰੀ ਮੰਡਲ ਵਿਚ ਸ਼ਾਮਲ ਹੋਣ ਵਾਲੇ 43 ਨੇਤਾਵਾਂ ਦੀ ਅੰਤਮ ਸੂਚੀ ਆ ਗਈ ਹੈ। ਇਸ ਸੂਚੀ ਵਿਚ ਕਈ ਵੱਡੇ ਨਾਮ ਦਿੱਤੇ ਗਏ ਹਨ। ਪੜੋ ਹੋਰ ਖਬਰਾਂ: ਦੇਸ਼ ਵਿਚ ਪਹਿਲੀ ਵਾਰ ਏਸ਼ੀਆਈ ਸ਼ੇਰਾਂ ’ਚ ਮਿਲਿਆ ਕੋਰੋਨਾ ਦਾ ‘ਡੈਲਟਾ ਵੇਰੀਐਂਟ’ ਉਦਾਹਰਣ ਵਜੋਂ, ਕਾਂਗਰਸ ਤੋਂ ਜੋਤੀਰਾਦਿੱਤਿਆ ਸਿੰਧੀਆ, ਨਾਰਾਇਣ ਤਾਤੂ ਰਾਣੇ, ਸਰਬਾਨੰਦ ਸੋਨੋਵਾਲ, ਡਾ ਵਰਿੰਦਰ ਕੁਮਾਰ, ਰਾਮਚੰਦਰ ਪ੍ਰਸਾਦ ਸਿੰਘ, ਅਸ਼ਵਨੀ ਵੈਸ਼ਨਵ, ਪਸ਼ੂਪਤੀ ਕੁਮਾਰ ਪਾਰਸ, ਕਿਰਨ ਰਿਜਿਜੂ, ਰਾਜ ਕੁਮਾਰ ਸਿੰਘ, ਹਰਦੀਪ ਸਿੰਘ ਪੁਰੀ, ਮਨਸੁਖ ਮੰਡਵੀਆ ਸਮੇਤ ਹੋਰ ਨੇਤਾਵਾਂ ਦੇ ਨਾਂ ਇਸ ਲਿਸਟ ਵਿਚ ਸ਼ਾਮਲ ਹਨ। ਪੜੋ ਹੋਰ ਖਬਰਾਂ: ਵਿਦੇਸ਼ ਮੰਤਰੀ ਜੈਸ਼ੰਕਰ ਰੂਸ ਦੀ ਤਿੰਨ ਦਿਨਾਂ ਯਾਤਰਾ ਉੱਤੇ ਹੋਏ ਰਵਾਨਾ -PTC News


Top News view more...

Latest News view more...

PTC NETWORK