ਪ੍ਰਿਅੰਕਾ ਚੋਪੜਾ ਨੇ ਸ਼ੇਅਰ ਕੀਤੀ ਬੇਟੀ ਮਾਲਤੀ ਨਾਲ ਪਹਿਲੀ ਤਸਵੀਰ, ਕਿਹਾ- ਘਰ ਆਈ ਸਾਡੀ "Little Girl"
ਚੰਡੀਗੜ੍ਹ: ਪ੍ਰਿਅੰਕਾ ਚੋਪੜਾ ਅਤੇ ਨਿਕ ਜੋਨਸ ਮਾਂ ਦਿਵਸ 'ਤੇ ਬਹੁਤ ਖੁਸ਼ ਸਨ। ਉਹ ਆਪਣੀ ਧੀ ਮਾਲਤੀ ਨੂੰ ਹਸਪਤਾਲ ਤੋਂ ਘਰ ਲੈ ਆਏ। ਮਾਲਤੀ ਦੇ ਘਰ ਆਉਣ 'ਤੇ, ਪ੍ਰਿਅੰਕਾ ਨੇ ਇਕ ਲੰਮਾ ਸੰਦੇਸ਼ ਪੋਸਟ ਕਰਦੇ ਹੋਏ ਕਿਹਾ ਕਿ ਉਸ ਦੀ ਬੇਟੀ ਸਮੇਂ ਤੋਂ ਪਹਿਲਾਂ ਪੈਦਾ ਹੋਈ ਸੀ ਅਤੇ 100 ਦਿਨਾਂ ਤੋਂ ਐਨਆਈਸੀਯੂ ਵਿੱਚ ਸੀ।
ਪ੍ਰਿਅੰਕਾ ਚੋਪੜਾ ਨੇ ਸੋਸ਼ਲ ਮੀਡੀਆ ਦੀ ਪੋਸਟ ਉੱਤੇ ਲਿਖਿਆ ਹੈ ਕਿ NICU ਵਿੱਚ 100 ਤੋਂ ਵੱਧ ਦਿਨਾਂ ਬਾਅਦ, ਸਾਡੀ ਲੀਟਲ ਗਰਲ ਆਖਰਕਾਰ ਘਰ ਆ ਗਈ ਹੈ। ਹਰ ਪਰਿਵਾਰ ਦੀ ਯਾਤਰਾ ਵਿਲੱਖਣ ਹੁੰਦੀ ਹੈ ਅਤੇ ਵਿਸ਼ਵਾਸ ਦੇ ਇੱਕ ਨਿਸ਼ਚਿਤ ਪੱਧਰ ਦੀ ਲੋੜ ਹੁੰਦੀ ਹੈ, ਅਤੇ ਜਦੋਂ ਕਿ ਸਾਡੇ ਕੁਝ ਮਹੀਨੇ ਇੱਕ ਚੁਣੌਤੀਪੂਰਨ ਸਨ, ਜੋ ਬਹੁਤ ਜ਼ਿਆਦਾ ਸਪੱਸ਼ਟ ਹੋ ਜਾਂਦਾ ਹੈ।
ਪ੍ਰਿਅੰਕਾ ਚੋਪੜਾ ਅਤੇ ਨਿਕ ਜੋਨਸ ਨੇ ਇਸ ਸਾਲ ਜਨਵਰੀ ਵਿੱਚ ਸਰੋਗੇਸੀ ਰਾਹੀਂ ਆਪਣੀ ਬੇਟੀ ਦਾ ਸਵਾਗਤ ਕੀਤਾ ਸੀ। ਬੇਟੀ ਦਾ ਨਾਂ ਮਾਲਤੀ ਮੈਰੀ ਚੋਪੜਾ ਜੋਨਸ ਰੱਖਿਆ ਸੀ।Priyanka Chopra unveils first glimpse of daughter, brings her home after 100 days Read @ANI Story | https://t.co/NJo9CqeYOW#PriyankaChopra #NickJonas #MaltiMarie #PriyankaNickDaughter pic.twitter.com/3OnKnBgduc — ANI Digital (@ani_digital) May 9, 2022
ਇਹ ਵੀ ਪੜ੍ਹੋ:ਭਾਰਤੀ ਮਰਦ ਤੇ ਔਰਤਾਂ ਸੋਚਦੀਆਂ ਘਰੇਲੂ ਹਿੰਸਾ 'ਠੀਕ', ਜੇਕਰ ਪਤਨੀ ਆਪਣਾ 'ਫ਼ਰਜ਼' ਨਹੀਂ ਨਿਭਾਉਂਦੀ ਤਾਂ...
-PTC News