ਇਲਜ਼ਾਮਾਂ ਨੂੰ ਬੇਬੁਨਿਆਦ ਸਾਬਿਤ ਕਰਦੀਆਂ ਨਵੀਆਂ ਸੀਸੀਟੀਵੀ ਤਸਵੀਰਾਂ
ਚੰਡੀਗੜ੍ਹ: ਮਿਸ ਪੀਟੀਸੀ ਪੰਜਾਬੀ ਪ੍ਰਤੀਯੋਗਿਤਾ 'ਚ ਆਈ ਇੱਕ ਪ੍ਰਤੀਭਾਗੀ ਦੁਆਰਾ ਲਗਾਏ ਗਏ ਝੂਠੇ ਇਲਜ਼ਾਮਾਂ ਦੇ ਵਿਚਕਾਰ ਪੀਟੀਸੀ ਨੈੱਟਵਰਕ ਨੇ ਇਕ ਹੋਰ ਸੀਸੀਟੀਵੀ ਫੁਟੇਜ ਜਾਰੀ ਕੀਤਾ ਹੈ। ਇਹ ਸੀਸੀਟੀਵੀ ਫੁਟੇਜ ਪ੍ਰਤੀਯੋਗੀ ਦੁਆਰਾ ਲਗਾਏ ਗਏ ਝੂਠੇ ਇਲਜ਼ਾਮਾਂ ਨੂੰ ਨਕਾਰਦੀ ਹਨ। ਸੀਸੀਟੀਵੀ ਫੁਟੇਜ 'ਚ ਸਾਫ ਦਿਖਾਈ ਦੇ ਰਿਹਾ ਹੈ ਕਿ ਲੜਕੀ ਨੂੰ ਹਿਰਾਸਤ 'ਚ ਨਹੀਂ ਰੱਖਿਆ ਗਿਆ ਸੀ ਅਤੇ ਉਹ ਦੂਜੇ ਪ੍ਰਤੀਯੋਗੀਆਂ ਵਾਂਗ ਹੀ ਆਮ ਮਾਹੌਲ 'ਚ ਰਹਿ ਰਹੀ ਸੀ। ਇੱਥੇ ਕਿਸੇ ਕਿਸਮ ਦੀ ਕੋਈ ਪਾਬੰਦੀ ਨਹੀਂ ਸੀ ਅਤੇ ਸਾਰੇ ਪ੍ਰਤੀਯੋਗੀਆਂ ਕੋਲ ਸੈਲਫੋਨ ਤੱਕ ਸਨ। ਵੇਖੋ ਵੀਡੀਓ---