Sun, Apr 28, 2024
Whatsapp

ਪੰਜਾਬ ਭਰ 'ਚ 1 ਜੂਨ ਤੋਂ ਸਾਰੇ ਸਕੂਲ ਰਹਿਣਗੇ ਬੰਦ

Written by  Jashan A -- May 31st 2019 09:35 AM
ਪੰਜਾਬ ਭਰ 'ਚ 1 ਜੂਨ ਤੋਂ ਸਾਰੇ ਸਕੂਲ ਰਹਿਣਗੇ ਬੰਦ

ਪੰਜਾਬ ਭਰ 'ਚ 1 ਜੂਨ ਤੋਂ ਸਾਰੇ ਸਕੂਲ ਰਹਿਣਗੇ ਬੰਦ

ਪੰਜਾਬ ਭਰ 'ਚ 1 ਜੂਨ ਤੋਂ ਸਾਰੇ ਸਕੂਲ ਰਹਿਣਗੇ ਬੰਦ,ਮੋਹਾਲੀ: ਪੰਜਾਬ ਦੇ ਸਿੱਖਿਆ ਵਿਭਾਗ ਵੱਲੋਂ 1 ਤੋਂ 30 ਜੂਨ ਤੱਕ ਪੰਜਾਬ ਦੇ ਸਾਰੇ ਸਰਕਾਰੀ ਪ੍ਰਾਈਵੇਟ, ਏਡਿਡ ਅਤੇ ਮਾਨਤਾ ਪ੍ਰਾਪਤ ਸਕੂਲਾਂ ਵਿਚ ਗਰਮੀਆਂ ਦੀਆਂ ਛੁੱਟੀਆਂ ਦਾ ਐਲਾਨ ਕਰ ਦਿੱਤਾ ਗਿਆ ਹੈ। [caption id="attachment_301890" align="aligncenter" width="300"]hol ਪੰਜਾਬ ਭਰ 'ਚ 1 ਜੂਨ ਤੋਂ ਸਾਰੇ ਸਕੂਲ ਰਹਿਣਗੇ ਬੰਦ[/caption] ਜਿਸ ਦੌਰਾਨ ਸਾਰੇ ਸਕੂਲ ਮੁੜ 1 ਜੁਲਾਈ ਨੂੰ ਸਵੇਰੇ 8 ਵਜੇ ਖੁੱਲ੍ਹਣਗੇ। ਹੋਰ ਪੜ੍ਹੋ:ਬਹਿਬਲ ਕਲਾਂ ਗੋਲੀਕਾਂਡ ਮਾਮਲਾ: ਹਾਈਕੋਰਟ ਵੱਲੋਂ ਸਾਬਕਾ ਐੱਸ.ਐੱਸ.ਪੀ. ਚਰਨਜੀਤ ਸ਼ਰਮਾ ਨੂੰ ਵੱਡੀ ਰਾਹਤ [caption id="attachment_301889" align="aligncenter" width="300"]hol ਪੰਜਾਬ ਭਰ 'ਚ 1 ਜੂਨ ਤੋਂ ਸਾਰੇ ਸਕੂਲ ਰਹਿਣਗੇ ਬੰਦ[/caption] ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਪੰਜਾਬ 'ਚ ਦਿਨ ਬ ਦਿਨ ਗਰਮੀ ਵੱਧ ਰਹੀ ਹੈ। ਜਿਸ ਕਾਰਨ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। -PTC News


Top News view more...

Latest News view more...