Mon, Apr 29, 2024
Whatsapp

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਨੂੰ ਪੀ.ਜੀ.ਆਈ. 'ਚੋਂ ਮਿਲੀ ਛੁੱਟੀ

Written by  Shanker Badra -- November 29th 2018 10:55 AM -- Updated: November 29th 2018 11:01 AM
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਨੂੰ ਪੀ.ਜੀ.ਆਈ. 'ਚੋਂ ਮਿਲੀ ਛੁੱਟੀ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਨੂੰ ਪੀ.ਜੀ.ਆਈ. 'ਚੋਂ ਮਿਲੀ ਛੁੱਟੀ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਨੂੰ ਪੀ.ਜੀ.ਆਈ. 'ਚੋਂ ਮਿਲੀ ਛੁੱਟੀ:ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਬੁੱਧਵਾਰ ਨੂੰ ਅਚਾਨਕ ਸਿਹਤ ਵਿਗੜ ਗਈ ਸੀ।ਇਸ ਕਰਕੇ ਮੁੱਖ ਮੰਤਰੀ ਪੀ.ਜੀ.ਆਈ.ਵਿੱਚ ਚੈੱਕ ਕਰਵਾਉਣ ਗਏ ਸਨ।Punjab Chief Minister Capt Amarinder Singh Chandigarh PGI Dischargeਓਥੇ ਡਾਕਟਰਾਂ ਵੱਲੋਂ ਉਨ੍ਹਾਂ ਨੂੰ ਟੈਸਟ ਕਰਵਾਉਣ ਲਈ ਦਾਖਲ ਕੀਤਾ ਗਿਆ।ਅੱਜ ਕੈਪਟਨ ਅਮਰਿੰਦਰ ਸਿੰਘ ਨੂੰ ਪੀ.ਜੀ.ਆਈ. 'ਚੋਂ ਛੁੱਟੀ ਮਿਲ ਗਈ ਹੈ।Punjab Chief Minister Capt Amarinder Singh Chandigarh PGI Dischargeਜਾਣਕਾਰੀ ਅਨੁਸਾਰ ਪੀ.ਜੀ.ਆਈ. ਦੇ ਡਾਕਟਰਾਂ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮਾਮੂਲੀ ਬੁਖਾਰ ਹੋਣ ਤੋਂ ਬਾਅਦ ਅਰਾਮ ਦੀ ਸਲਾਹ ਦਿੱਤੀ ਗਈ ਹੈ।ਓਥੇ ਡਾਕਟਰਾਂ ਨੇ ਉਨਾਂ ਦੇ ਵੱਖ -ਵੱਖ ਟੈਸਟ ਕੀਤੇ ਹਨ।ਇਸ ਸਬੰਧੀ ਸਾਰੀਆਂ ਰਿਪੋਰਟਾਂ ਠੀਕ ਹਨ।Punjab Chief Minister Capt Amarinder Singh Chandigarh PGI Dischargeਡਾਕਟਰਾਂ ਨੇ ਦੱਸਿਆ ਉਨਾਂ ਨੂੰ ‘‘ਆਮ ਵਾਇਰਲ’’ ਹੈ ਅਤੇ ਉਨਾਂ ਨੂੰ ਦਵਾਈ ਤੋਂ ਇਲਾਵਾ ਅਰਾਮ ਦੀ ਸਲਾਹ ਦਿੱਤੀ ਗਈ ਹੈ। -PTCNews


Top News view more...

Latest News view more...