Sun, Apr 28, 2024
Whatsapp

ਪੰਜਾਬ ਕਾਂਗਰਸ ਦਾ ਮੈਨੀਫੈਸਟੋ ਮੁਲਾਜ਼ਮਾਂ ਨੇ 25-25 ਪੈਸੇ 'ਚ ਵੇਚਿਆ, ਬਾਅਦ 'ਚ ਖਾਧੇ ਪਕੌੜੇ

Written by  Shanker Badra -- September 04th 2018 10:48 AM -- Updated: September 04th 2018 12:43 PM
ਪੰਜਾਬ ਕਾਂਗਰਸ ਦਾ ਮੈਨੀਫੈਸਟੋ ਮੁਲਾਜ਼ਮਾਂ ਨੇ 25-25 ਪੈਸੇ 'ਚ ਵੇਚਿਆ, ਬਾਅਦ 'ਚ ਖਾਧੇ ਪਕੌੜੇ

ਪੰਜਾਬ ਕਾਂਗਰਸ ਦਾ ਮੈਨੀਫੈਸਟੋ ਮੁਲਾਜ਼ਮਾਂ ਨੇ 25-25 ਪੈਸੇ 'ਚ ਵੇਚਿਆ, ਬਾਅਦ 'ਚ ਖਾਧੇ ਪਕੌੜੇ

ਪੰਜਾਬ ਕਾਂਗਰਸ ਦਾ ਮੈਨੀਫੈਸਟੋ ਮੁਲਾਜ਼ਮਾਂ ਨੇ 25-25 ਪੈਸੇ 'ਚ ਵੇਚਿਆ, ਬਾਅਦ 'ਚ ਖਾਧੇ ਪਕੌੜੇ:ਪੰਜਾਬ ਸਿਵਲ ਸਕੱਤਰੇਤ ਦੇ ਮੁਲਾਜ਼ਮਾਂ ਨੇ ਅੱਜ ਸਵੇਰੇ "ਪੰਜਾਬ ਸਿਵਲ ਸਕਤਰੇਤ ਚੰਡੀਗੜ" ਵਿਖੇ ਕਾਂਗਰਸ ਦਾ ਮੈਨੀਫੈਸਟੋ 25-25 ਪੈਸੇ 'ਚ ਵੇਚਿਆ ਹੈ ਅਤੇ ਬਾਅਦ 'ਚ ਉਸ 'ਤੇ ਧਰਕੇ ਪਕੌੜੇ ਖਾਧੇ ਹਨ। ਜਾਣਕਾਰੀ ਅਨੁਸਾਰ ਪੰਜਾਬ ਕਾਂਗਰਸ ਦਾ ਚੋਣ ਮੈਨੀਫੈਸਟੋ ਚਵੰਨੀ-ਚਵੰਨੀ ਭਾਵ 25-25 ਪੈਸੇ ਵਿਚ ਖਰੀਦਿਅਾ ਅਤੇ ੳੁਸ 'ਤੇ ਰੱਖ ਕੇ ਪਕੌੜੇ ਖਾਧੇ। ਪੰਜਾਬ ਸਿਵਲ ਸਕਤਰੇਤ ਸਟਾਫ ਅੈਸੋਸੀੲੇਸ਼ਨ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਜਿਸ ਮੈਨੀਫੈਸਟੋ ਵਿਚਲੇ ਵਾਅਦਿਅਾਂ ਨਾਲ ਕਾਂਗਰਸ ਨੇ ਪੰਜਾਬ 'ਚ ਸਰਕਾਰ ਬਣਾੲੀ ਸੀ,ਉਹ ਹੁਣ ਰੱਦੀ ਹੈ।ਉਨ੍ਹਾਂ ਨੇ ਕਿਹਾ ਕਿ ਮੁਲਾਜ਼ਮਾਂ ਨਾਲ ਕੀਤਾ ਇੱਕ ਵੀ ਵਾਅਦਾ ਪੂਰਾ ਨਾ ਹੋਣ ਕਾਰਨ ੲਿਹ ਚੋਣ ਮੈਨੀਫੈਸਟੋ ਰੱਦੀ ਦਾ ਕਾਗਜ਼ ਬਣਕੇ ਰਹਿ ਗਿਅਾ ਹੈ। -PTCNews


Top News view more...

Latest News view more...