Mon, Sep 21, 2026
Whatsapp

ਪੰਜਾਬੀ ਅਦਾਕਾਰਾ ਸਿੰਮੀ ਚਾਹਲ ਨੇ ਖੇਡੀ ਖਤਰਨਾਕ ਖੇਡ ,ਵੀਡੀਓ ਵਾਇਰਲ

Reported by:  PTC News Desk  Edited by:  Shanker Badra -- July 14th 2018 05:31 PM
ਪੰਜਾਬੀ ਅਦਾਕਾਰਾ ਸਿੰਮੀ ਚਾਹਲ ਨੇ ਖੇਡੀ ਖਤਰਨਾਕ ਖੇਡ ,ਵੀਡੀਓ ਵਾਇਰਲ

ਪੰਜਾਬੀ ਅਦਾਕਾਰਾ ਸਿੰਮੀ ਚਾਹਲ ਨੇ ਖੇਡੀ ਖਤਰਨਾਕ ਖੇਡ ,ਵੀਡੀਓ ਵਾਇਰਲ

ਪੰਜਾਬੀ ਅਦਾਕਾਰਾ ਸਿੰਮੀ ਚਾਹਲ ਨੇ ਖੇਡੀ ਖਤਰਨਾਕ ਖੇਡ ,ਵੀਡੀਓ ਵਾਇਰਲ:ਪੰਜਾਬੀ ਅਦਾਕਾਰਾ ਸਿਮੀ ਚਹਿਲ ਨੇ ਆਪਣੀ ਅਦਾਕਾਰੀ ਨਾਲ ਪਾਲੀਵੁਡ ਇੰਡਸਟਰੀ ਵਿੱਚ ਇੱਕ ਖਾਸ ਪਹਿਚਾਣ ਬਣਾ ਲਈ ਹੈ।ਸੋਸ਼ਲ ਮੀਡੀਆ ਤੇ ਆਪਣੇ ਫੈਨਜ਼ ਲਈ ਕੁਝ ਨਾ ਕੁਝ ਸਾਂਝਾ ਕਰਨ ਵਾਲੀ ਸਿਮੀ ਨੇ ਹਾਲ ਹੀ ਵਿੱਚ ਆਪਣੇ ਇੰਸਟਾਗ੍ਰਾਮ ਪੇਜ਼ ਤੇ ਇੱਕ ਪੋਸਟ ਸਾਂਝੀ ਕੀਤੀ ਹੈ ਜਿਸ ਵਿੱਚ ਉਹ ਇੱਕ ਬੜੇ ਹੀ ਖ਼ਤਰਨਾਕ ਅਜਗਰ ਨਾਲ ਖੇਡ ਰਹੀ ਹੈ।ਵੀਡੀਓ ਵਿੱਚ ਸਾਫ ਦਿਖਾਈ ਦੇ ਰਿਹਾ ਹੈ ਕਿ ਕਿਸ ਤਰ੍ਹਾਂ ਸਿਮੀ ਬੜੇ ਹੀ ਪਿਆਰ ਨਾਲ ਅਜਗਰ ਨੂੰ ਸਹਿਲਾਂਦੀ ਹੈ।ਸਿਮੀ ਉਸ ਕੋਲੋ ਬਿਲਕੁਲ ਵੀ ਨਹੀਂ ਡਰ ਰਹੀ।ਇਸ ਪੋਸਟ ਦੇ ਕੈਪਸ਼ਨ ਵਿੱਚ ਉਹਨਾਂ ਲਿਖਿਆ “ay Hi! to Karttoun? owned by lovely Britney??‍♀️ “oh! its a He”? He is one of the most beautiful elements of nature we have been blessed with?? ‘ that i was in awe of this handsome creature and was left spellbound would be an understatement tbh? ‘i was just concerned about not suffocating him?? ਦੱਸ ਦੇਈਏ ਕਿ ਪੰਜਾਬੀ ਫ਼ਿਲਮ ‘ਬੰਬੂਕਾਟ’ ਦੀ ਇਹ ਪੱਕੋ ਆਪਣੀ ਇਸ ਪਹਿਲੀ ਫ਼ਿਲਮ ਨਾਲ ਹੀ ਪੰਜਾਬੀ ਸਿਨੇਮੇ ‘ਚ ਪੱਕੇ ਪੈਰੀ ਹੋ ਗਈ ਸੀ।ਰੱਬ ਦਾ ਰੇਡੀਓ ਅਤੇ ਸਰਵਣ ਵਰਗੀਆਂ ਵੱਡੀਆਂ ਫ਼ਿਲਮਾਂ ਨੇ ਉਸਦੇ ਕਰੀਅਰ ਨੂੰ ਹੁਲਾਰਾ ਦਿੱਤਾ ਤੇ ਅੱਜ ਉਹ ਉਸ ਸ਼ਾਨਦਾਰ ਮੁਕਾਮ ‘ਤੇ ਹੈ,ਜਿਥੇ ਪਹੁੰਚਾਉਣਾ ਹਜ਼ਾਰਾਂ ਕੁੜੀਆਂ ਦੀ ਰੀਝ ਹੁੰਦੀ ਹੈ।ਸਿਮੀ ਆਪਣੇ ਹਾਵ-ਭਾਵ ਤੇ ਬੋਲਣ ਦੇ ਵੱਖਰੇ ਸਟਾਇਲ ਲਈ ਜਾਣੀ ਜਾਂਦੀ ਹੈ।ਸਿਮੀ ਦੀ ਫ਼ਿਲਮ ‘ਗੋਲਕ ਬੁਗਨੀ ਬੈਂਕ ਤੇ ਬਟੂਆ’ ਵੀ ਲੋਕਾਂ ਨੂੰ ਬਹੁਤ ਪਸੰਦ ਆਈ ਸੀ। https://www.instagram.com/p/BlMevwThTpk/?utm_source=ig_web_copy_link -PTCNews
Electrical Saftey authority
Chandigarh Group of Colleges
  • Tags

Top News view more...

Latest News view more...

PTC NETWORK
PTC NETWORK