Mon, Apr 29, 2024
Whatsapp

ਰੋਮ ਕਾਊਂਟੀ, ਜਾਰਜੀਆ ਵਿਖੇ ਇੱਕ ਪੰਜਾਬੀ ਵਿਅਕਤੀ ਦਾ ਗੋਲੀ ਮਾਰ ਕੇ ਕਤਲ

Written by  Joshi -- February 08th 2018 06:30 PM -- Updated: February 08th 2018 06:36 PM
ਰੋਮ ਕਾਊਂਟੀ, ਜਾਰਜੀਆ ਵਿਖੇ ਇੱਕ ਪੰਜਾਬੀ ਵਿਅਕਤੀ ਦਾ ਗੋਲੀ ਮਾਰ ਕੇ ਕਤਲ

ਰੋਮ ਕਾਊਂਟੀ, ਜਾਰਜੀਆ ਵਿਖੇ ਇੱਕ ਪੰਜਾਬੀ ਵਿਅਕਤੀ ਦਾ ਗੋਲੀ ਮਾਰ ਕੇ ਕਤਲ

Punjabi man shot dead in Rome, Gerogia, one injured: ਅਮਰੀਕਾ: ਰੋਮ ਕਾਊਂਟੀ, ਜਾਰਜੀਆ ਵਿਖੇ ਇੱਕ ਪੰਜਾਬੀ ਵਿਅਕਤੀ ਦਾ ਗੋਲੀ ਮਾਰ ਕੇ ਕਤਲ ਹੋਣ ਦੀ ਖਬਰ ਹੈ। ਮ੍ਰਿਤਕ ਦੀ ਪਹਿਚਾਣ ਪਰਮਜੀਤ ਸਿੰਘ, 44 ਵਜੋਂ ਹੋਈ ਹੈ। Punjabi man shot dead in Rome, Gerogia, one injuredਰੋਮ ਅਤੇ ਫਲੋਇਡ ਕਾਊਂਟੀ ਦੋਵਾਂ ਵਿਚ ਪੁਲਿਸ ਨੇ ਮੰਗਲਵਾਰ ਦੀ ਰਾਤ ਨੂੰ ਗੋਲੀਬਾਰੀ ਦੀ ਘਟਨਾ ਤੋਂ ਬਾਅਦ, ਦੋਸ਼ੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਦੱਸ ਦੇਈਏ ਕਿ ਇਹ ਹਾਦਸਾ ਪੱਛਮੀ ਰੋਮ ਵਿਚ ਵਾਪਰਿਆ, ਜਿੱਥੇ ਦੋ ਸੁਵਿਧਾ ਕੇਂਦਰਾਂ 'ਤੇ ਗੋਲੀਬਾਰੀ ਤੋਂ ਬਾਅਦ  ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਇਕ ਹੋਰ ਵਿਅਕਤੀ ਜ਼ਖਮੀ ਹੋ ਗਿਆ। ਮ੍ਰਿਤਕ ਪਰਮਜੀਤ "ਰਿਮੀ" ਸਿੰਘ 500 ਬਰਨੇਟ ਫੈਰੀ ਰੋਡ 'ਤੇ ਹਾਇ-ਟੈਕ ਕਵਿਕ ਸਟਾਪ ਦਾ ਮਾਲਕ ਸੀ। ਫਿਲਹਾਲ, ਇਸ ਕਤਲ ਪਿੱਛੇ ਲੁੱਟ-ਖੋਹ ਦਾ ਇਰਾਦਾ ਦੱਸਿਆ ਜਾ ਰਿਹਾ ਹੈ। —PTC News


Top News view more...

Latest News view more...