Mon, Apr 29, 2024
Whatsapp

ਰਾਏਪੁਰ ਪੀਰ ਬਖਸ ਤੋਂ ਅਕਾਲੀ ਉਮੀਦਵਾਰ ਸਤਨਾਮ ਸਿੰਘ ਨੇ ਜਿੱਤੀ ਬਲਾਕ ਸੰਮਤੀ ਚੋਣ

Written by  Shanker Badra -- September 22nd 2018 10:15 AM -- Updated: September 22nd 2018 10:18 AM
ਰਾਏਪੁਰ ਪੀਰ ਬਖਸ ਤੋਂ ਅਕਾਲੀ ਉਮੀਦਵਾਰ ਸਤਨਾਮ ਸਿੰਘ ਨੇ ਜਿੱਤੀ ਬਲਾਕ ਸੰਮਤੀ ਚੋਣ

ਰਾਏਪੁਰ ਪੀਰ ਬਖਸ ਤੋਂ ਅਕਾਲੀ ਉਮੀਦਵਾਰ ਸਤਨਾਮ ਸਿੰਘ ਨੇ ਜਿੱਤੀ ਬਲਾਕ ਸੰਮਤੀ ਚੋਣ

ਰਾਏਪੁਰ ਪੀਰ ਬਖਸ ਤੋਂ ਅਕਾਲੀ ਉਮੀਦਵਾਰ ਸਤਨਾਮ ਸਿੰਘ ਨੇ ਜਿੱਤੀ ਬਲਾਕ ਸੰਮਤੀ ਚੋਣ:ਪੰਜਾਬ ਅੰਦਰ ਹੋਈਆਂ ਜ਼ਿਲ੍ਹਾ ਪ੍ਰੀਸਦ ਅਤੇ ਬਲਾਕ ਸੰਮਤੀਆਂ ਦੀਆਂ ਵੋਟਾਂ ਦੀ ਗਿਣਤੀ ਭਾਰੀ ਸੁਰੱਖਿਆ ਪ੍ਰਬੰਧਾ ਹੇਠ ਸ਼ਾਂਤੀ ਪੂਰਵਕ ਸ਼ੁਰੂ ਹੋ ਗਈ ਹੈ। ਇਸ ਦੌਰਾਨ ਹਲਕਾ ਭੁਲੱਥ ਦੇ ਨਡਾਲਾ ਜ਼ੋਨ ਨੰਬਰ -1 ਤੋਂ ਅਕਾਲੀ ਦਲ ਦੇ ਉਮੀਦਵਾਰ ਸਤਨਾਮ ਸਿੰਘ ਨੇ ਬਲਾਕ ਸੰਮਤੀ ਦੀਆਂ ਚੋਣਾਂ 'ਚ ਜਿੱਤ ਪ੍ਰਾਪਤ ਕੀਤੀ ਹੈ। ਦੱਸ ਦੇਈਏ ਕਿ ਸਤਨਾਮ ਸਿੰਘ ਰਾਏਪੁਰ ਪੀਰ ਬਖਸ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸਨ।ਉਸਨੇ ਕਾਂਗਰਸ ਦੇ ਉਮੀਦਵਾਰ ਸੁਖਦੇਵ ਸਿੰਘ ਨੂੰ 450 ਵੋਟਾਂ ਨਾਲ ਮਾਤ ਦਿੱਤੀ ਹੈ। -PTCNews


Top News view more...

Latest News view more...