Mon, Apr 29, 2024
Whatsapp

ਰਾਜਸਥਾਨ 'ਚ ਨਿਹੰਗ ਸਿੰਘ ਦੇ ਜ਼ਬਰੀ ਕੇਸ ਕੀਤੇ ਕਤਲ ,ਸਿੱਖ ਜਥੇਬੰਦੀਆਂ 'ਚ ਭਾਰੀ ਰੋਸ

Written by  Shanker Badra -- September 12th 2018 12:14 PM
ਰਾਜਸਥਾਨ 'ਚ ਨਿਹੰਗ ਸਿੰਘ ਦੇ ਜ਼ਬਰੀ ਕੇਸ ਕੀਤੇ ਕਤਲ ,ਸਿੱਖ ਜਥੇਬੰਦੀਆਂ 'ਚ ਭਾਰੀ ਰੋਸ

ਰਾਜਸਥਾਨ 'ਚ ਨਿਹੰਗ ਸਿੰਘ ਦੇ ਜ਼ਬਰੀ ਕੇਸ ਕੀਤੇ ਕਤਲ ,ਸਿੱਖ ਜਥੇਬੰਦੀਆਂ 'ਚ ਭਾਰੀ ਰੋਸ

ਰਾਜਸਥਾਨ 'ਚ ਨਿਹੰਗ ਸਿੰਘ ਦੇ ਜ਼ਬਰੀ ਕੇਸ ਕੀਤੇ ਕਤਲ ,ਸਿੱਖ ਜਥੇਬੰਦੀਆਂ 'ਚ ਭਾਰੀ ਰੋਸ:ਰਾਜਸਥਾਨ ਦੇ ਪੀਲੀਬੰਗਾ 'ਚ ਇੱਕ ਨਿਹੰਗ ਸਿੰਘ ਦੇ ਕੁੱਝ ਸ਼ਰਾਰਤੀ ਅਨਸਰਾਂ ਵਲੋਂ ਕੇਸ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।ਜਾਣਕਾਰੀ ਅਨੁਸਾਰ ਨਿਹੰਗ ਰਾਜਵੀਰ ਸਿੰਘ ਦਾ ਕੁੱਝ ਲੋਕਾਂ ਨਾਲ ਵਿਵਾਦ ਚਲ ਰਿਹਾ ਸੀ।ਜਿਸ ਕਰਕੇ ਸ਼ਰਾਰਤੀ ਅਨਸਰਾਂ ਨੇ ਅਜਿਹਾ ਮੰਦਭਾਗਾ ਕੰਮ ਕੀਤਾ ਹੈ।ਇਸ ਘਟਨਾ ਤੋਂ ਬਾਅਦ ਰਾਜਸਥਾਨ ਦੇ ਸਿੱਖ ਜਥੇਬੰਦੀਆਂ ਦੀ ਅਗਵਾਈ ਹੇਠ ਸੈਂਕੜੇ ਸੰਗਤਾਂ ਪੀਲੀਬੰਗਾ ਪੁੱਜੀਆਂ ਅਤੇ ਇਸ ਘਟਨਾ ਨੂੰ ਮੰਦਭਾਗਾ ਦੱਸਿਆ ਹੈ। ਇਸ ਮੌਕੇ ਸਿੱਖ ਆਗੂ ਟਿੱਮਾ ਨੇ ਕਿਹਾ ਕਿ ਰਾਜਸਥਾਨ ਵਿਚ ਸਿੱਖਾਂ 'ਤੇ ਲਗਾਤਾਰ ਹਮਲੇ ਹੋ ਰਹੇ ਹਨ।ਜੇਕਰ ਰਾਜਸਥਾਨ ਵਿਚ ਮਾਹੌਲ ਖ਼ਰਾਬ ਹੁੰਦਾ ਹੈ ਤਾਂ ਇਸ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ। ਪੁਲਿਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਇਸ ਮਾਮਲੇ ਦੇ ਮੁੱਖ ਦੋਸ਼ੀ ਨੂੰ ਹਿਰਾਸਤ ਵਿਚ ਲੈ ਲਿਆ ਤੇ ਬਾਕੀਆਂ ਦੀ ਭਾਲ ਜਾਰੀ ਹੈ। -PTCNews


Top News view more...

Latest News view more...