Fri, Dec 26, 2025
Whatsapp

ਰਾਜਪੁਰਾ - ਅੰਬਾਲਾ ਰੋਡ 'ਤੇ ਵਾਪਰਿਆ ਭਿਆਨਕ ਹਾਦਸਾ , 1 ਵਿਅਕਤੀ ਦੀ ਹੋਈ ਮੌਤ

Reported by:  PTC News Desk  Edited by:  Shanker Badra -- May 31st 2019 07:32 PM
ਰਾਜਪੁਰਾ - ਅੰਬਾਲਾ ਰੋਡ 'ਤੇ ਵਾਪਰਿਆ ਭਿਆਨਕ ਹਾਦਸਾ , 1 ਵਿਅਕਤੀ ਦੀ ਹੋਈ ਮੌਤ

ਰਾਜਪੁਰਾ - ਅੰਬਾਲਾ ਰੋਡ 'ਤੇ ਵਾਪਰਿਆ ਭਿਆਨਕ ਹਾਦਸਾ , 1 ਵਿਅਕਤੀ ਦੀ ਹੋਈ ਮੌਤ

ਰਾਜਪੁਰਾ - ਅੰਬਾਲਾ ਰੋਡ 'ਤੇ ਵਾਪਰਿਆ ਭਿਆਨਕ ਹਾਦਸਾ , 1 ਵਿਅਕਤੀ ਦੀ ਹੋਈ ਮੌਤ:ਰਾਜਪੁਰਾ : ਰਾਜਪੁਰਾ-ਅੰਬਾਲਾ ਰੋਡ 'ਤੇ ਪਿੰਡ ਗੰਡਿਆ ਨੇੜੇ ਭਿਆਨਕ ਸੜਕ ਹਾਦਸਾ ਵਾਪਰਿਆ ਹੈ।ਇਸ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ। [caption id="attachment_302148" align="aligncenter" width="300"]Rajpura - Ambala road Accident , One Person Death
ਰਾਜਪੁਰਾ - ਅੰਬਾਲਾ ਰੋਡ 'ਤੇ ਵਾਪਰਿਆ ਭਿਆਨਕ ਹਾਦਸਾ , 1 ਵਿਅਕਤੀ ਦੀ ਹੋਈ ਮੌਤ[/caption] ਜਾਣਕਾਰੀ ਅਨੁਸਾਰ ਮ੍ਰਿਤਕ ਮੋਹਨ ਦਾਸ ਪਿੰਡ ਗੰਡਿਆ ਨੇੜੇ ਪੰਜਾਬੀ ਚੁੱਲਾ ਢਾਬਾ ਕੋਲ ਪਿਸ਼ਾਬ ਕਰ ਰਿਹਾ ਸੀ ਤਾਂ ਤੇਜ਼ ਇਕ ਰਫ਼ਤਾਰ ਗੱਡੀ ਨੇ ਉਨ੍ਹਾਂ 'ਚ ਟੱਕਰ ਮਾਰ ਦਿੱਤੀ।ਇਸ ਹਾਦਸੇ 'ਚ ਮੋਹਨ ਦਾਸ ਦੀ ਮੌਤ ਹੋ ਗਈ ਹੈ। [caption id="attachment_302149" align="aligncenter" width="300"]Rajpura - Ambala road Accident , One Person Death
ਰਾਜਪੁਰਾ - ਅੰਬਾਲਾ ਰੋਡ 'ਤੇ ਵਾਪਰਿਆ ਭਿਆਨਕ ਹਾਦਸਾ , 1 ਵਿਅਕਤੀ ਦੀ ਹੋਈ ਮੌਤ[/caption] ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਮੋਦੀ ਸਰਕਾਰ ਦਾ ਪਹਿਲਾਂ ਫ਼ੈਸਲਾ : ਪ੍ਰਧਾਨ ਮੰਤਰੀ ਸਕਾਲਰਸ਼ਿਪ ਸਕੀਮ ਦਾ ਲਾਭ ਹੁਣ ਸੂਬਾਈ ਸੁਰੱਖਿਆ ਬਲਾਂ ਦੇ ਬੱਚਿਆਂ ਨੂੰ ਵੀ ਮਿਲੇਗਾ, ਰਾਸ਼ੀ ‘ਚ ਵੀ ਕੀਤਾ ਵਾਧਾ ਇਸ ਘਟਨਾ ਤੋਂ ਬਾਅਦ ਥਾਣਾ ਸੰਭੂ ਪੁਲਿਸ ਨੇ ਉਕਤ ਮਾਮਲੇ 'ਚ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। -PTCNews


Top News view more...

Latest News view more...

PTC NETWORK
PTC NETWORK