Sat, Sep 5, 2026
Whatsapp

ਹੁਣ ਇੰਦੌਰ 'ਚ 4 ਸਾਲ ਦੀ ਮਾਸੂਮ ਨੂੰ ਬਣਾਇਆ ਹਵਸ ਦਾ ਸ਼ਿਕਾਰ, ਜਬਰ-ਜ਼ਨਾਹ ਮਗਰੋਂ ਕੀਤਾ ਕਤਲ

Reported by:  PTC News Desk  Edited by:  Jashan A -- December 03rd 2019 05:42 PM
ਹੁਣ ਇੰਦੌਰ 'ਚ 4 ਸਾਲ ਦੀ ਮਾਸੂਮ ਨੂੰ ਬਣਾਇਆ ਹਵਸ ਦਾ ਸ਼ਿਕਾਰ, ਜਬਰ-ਜ਼ਨਾਹ ਮਗਰੋਂ ਕੀਤਾ ਕਤਲ

ਹੁਣ ਇੰਦੌਰ 'ਚ 4 ਸਾਲ ਦੀ ਮਾਸੂਮ ਨੂੰ ਬਣਾਇਆ ਹਵਸ ਦਾ ਸ਼ਿਕਾਰ, ਜਬਰ-ਜ਼ਨਾਹ ਮਗਰੋਂ ਕੀਤਾ ਕਤਲ

ਹੁਣ ਇੰਦੌਰ 'ਚ 4 ਸਾਲ ਦੀ ਮਾਸੂਮ ਨੂੰ ਬਣਾਇਆ ਹਵਸ ਦਾ ਸ਼ਿਕਾਰ, ਜਬਰ-ਜ਼ਨਾਹ ਮਗਰੋਂ ਕੀਤਾ ਕਤਲ, ਇੰਦੌਰ: ਭਾਰਤ ਵਿੱਚ ਰੇਪ ਮਾਮਲੇ ਰੁਕਣ ਦਾ ਨਾਮ ਹੀ ਨਹੀਂ ਲੈ ਰਹੇ। ਦੇਸ਼ 'ਚ ਕੋਈ ਵੀ ਇਸਤਰੀ ਚਾਹੇ ਉਹ ਕਿਸੇ ਵੀ ਉਮਰ ਵਰਗ ਨਾਲ਼ ਸੰਬੰਧ ਰੱਖਦੀ ਹੋਵੇ ਉਹ ਸੁਰੱਖਿਅਤ ਨਹੀਂ ਹੈ। ਅਜੇ ਤਾਂ ਹੈਦਰਾਬਾਦ ਮਹਿਲਾ ਡਾਕਟਰ ਨਾਲ਼ ਵਾਪਰਿਆ ਰੇਪ ਕੇਸ ਮਾਮਲਾ ਠੰਡਾ ਨਹੀਂ ਹੋਇਆ ਸੀ ਕਿ ਇੱਕ ਹੋਰ ਰੇਪ ਮਾਮਲਾ ਸਾਹਮਣੇ ਆਇਆ ਹੈ।ਦਰਅਸਲ, ਬੀਤੇ ਦਿਨ ਮੱਧ ਪ੍ਰਦੇਸ਼ 'ਚ 4 ਸਾਲਾ ਮਾਸੂਮ ਬੱਚੀ ਦਾ ਰੇਪ ਤੋਂ ਬਾਅਦ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਸੂਤਰਾਂ ਅਨੁਸਾਰ ਇੰਦੌਰ ਜ਼ਿਲੇ ਦੇ ਮਹੂ 'ਚ 4 ਸਾਲ ਦੀ ਮਾਸੂਮ ਬੱਚੀ ਆਪਣੇ ਮਾਂ-ਬਾਪ ਨਾਲ ਸੜਕ ਕਿਨਾਰੇ ਸੁੱਤੀ ਪਈ ਸੀ।ਜਿੱਥੋਂ ਮੁਲਜ਼ਮਾਂ ਨੇ ਪਹਿਲਾਂ ਬੱਚੀ ਨੂੰ ਕਿਡਨੈਪ ਕੀਤਾ ਤੇ ਫਿਰ ਉਸਦਾ ਖੰਡਰ 'ਚ ਲਿਜਾ ਕੇ ਰੇਪ ਕੀਤਾ ਤੇ ਅੰਤ ਬੱਚੀ ਦਾ ਗਲ਼ਾ ਘੋਟ ਕੇ ਉਸਦੀ ਹੱਤਿਆ ਕਰ ਦਿੱਤੀ। ਹੋਰ ਪੜ੍ਹੋ:ਅੰਪਾਇਰ ਨੇ ਆਊਟ ਨਹੀਂ ਦਿੱਤਾ ਤਾਂ ਬੱਚਿਆਂ ਵਾਂਗ ਰੋਣ ਲੱਗਾ ਇਹ ਮਸ਼ਹੂਰ ਖਿਡਾਰੀ, ਤੁਸੀਂ ਵੀ ਦੇਖੋ ਵੀਡੀਓ ਫਿਲਹਾਲ ਮੁਲਜ਼ਮਾਂ ਵਿਰੁੱਧ ਕੇਸ ਦਰਜ ਕਰ ਕੇ ਪੁਲਿਸ ਮਾਮਲੇ ਦੀ ਜਾਂਚ 'ਚ ਜੁਟ ਗਈ ਹੈ। -PTC News
Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK