Advertisment

Retreat Ceremony Time: ਭਾਰਤ-ਪਾਕਿ ਸਰਹੱਦ 'ਤੇ ਰਿਟ੍ਰੀਟ ਸੈਰੇਮਨੀ ਦੇ ਸਮੇਂ 'ਚ ਹੋਈ ਤਬਦੀਲੀ

author-image
Riya Bawa
Updated On
New Update
Retreat Ceremony Time: ਭਾਰਤ-ਪਾਕਿ ਸਰਹੱਦ 'ਤੇ ਰਿਟ੍ਰੀਟ ਸੈਰੇਮਨੀ ਦੇ ਸਮੇਂ 'ਚ ਹੋਈ ਤਬਦੀਲੀ
Advertisment
Retreat Ceremony Time Changed: ਫਾਜ਼ਿਲਕਾ ਦੀ ਭਾਰਤ-ਪਾਕਿ ਸਰਹੱਦ ਦੀ ਕੌਮਾਂਤਰੀ ਸਾਦਕੀ ਸਰਹੱਦ 'ਤੇ ਦੋਵਾਂ ਦੇਸ਼ਾਂ ਵਿਚਾਲੇ ਹੋਣ ਵਾਲੇ ਰੀਟਰੀਟ ਸਮਾਰੋਹ ਦਾ ਸਮਾਂ ਬਦਲ ਕੇ ਸ਼ਾਮ 5 ਵਜੇ ਕਰ ਦਿੱਤਾ ਗਿਆ ਹੈ। ਬੀਐਸਐਫ ਸੂਤਰਾਂ ਅਨੁਸਾਰ ਮੌਸਮ ਵਿੱਚ ਤਬਦੀਲੀ ਕਾਰਨ ਰਿਟਰੀਟ ਸਮਾਰੋਹ ਦੇਖਣ ਵਾਲੇ ਦਰਸ਼ਕ ਸ਼ਾਮ 4.30 ਵਜੇ ਸਰਹੱਦ ’ਤੇ ਪਹੁੰਚੇ ।ਯਾਤਰੀਆਂ ਨੂੰ ਆਪਣਾ ਪਛਾਣ ਪੱਤਰ ਆਪਣੇ ਨਾਲ ਲਿਆਉਣਾ ਚਾਹੀਦਾ ਹੈ।
Advertisment
Covid 19: Beating Retreat ceremony resumes at Attari-Wagah border ਪਹਿਲਾਂ ਇਹ ਸਮਾਂ 5:30 ਸੀ ਤੇ ਹੁਣ ਸ਼ਾਮ 5 ਵਜੇ ਕਰ ਦਿੱਤਾ ਗਿਆ ਹੈ। ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਲੋਕ ਪੰਜਾਬ ਦੇ ਬਾਘਾ-ਅਟਾਰੀ, ਫਿਰੋਜ਼ਪੁਰ ਦੇ ਹੁਸੈਨੀਵਾਲਾ ਅਤੇ ਫਾਜ਼ਿਲਕਾ ਦੇ ਸਾਦਕੀ ਸੁਲੇਮਾਨਕੀ ਸਰਹੱਦ 'ਤੇ ਹਰ ਰੋਜ਼ ਰੀਟਰੀਟ ਸਮਾਰੋਹ ਦੇਖਣ ਆਉਂਦੇ ਹਨ। ਇਹ ਵੀ ਪੜ੍ਹੋ: ਪੁਲਿਸ ਨੇ ਹੋਟਲ 'ਚ ਮਾਰੀ ਰੇਡ, ਚੱਲ ਰਿਹਾ ਸੀ ਦੇਹ ਵਪਾਰ ਦਾ ਧੰਦਾ, ਮਾਲਕ ਸਮੇਤ 5 ਲੋਕ ਗ੍ਰਿਫ਼ਤਾਰ   publive-image -PTC News
punjab fazilka retreat-ceremony-time retreat-ceremony
Advertisment

Stay updated with the latest news headlines.

Follow us:
Advertisment