Mon, Apr 29, 2024
Whatsapp

ਕਤਲ ਹੋਏ ਰਿਆਨ ਇੰਟਰਨੈਸ਼ਨਲ ਸਕੂਲੀ ਵਿਦਿਆਰਥੀ ਮਾਮਲੇ 'ਚ ਆਇਆ ਨਵਾਂ ਮੋੜ, ਸੁਪਰੀਮ ਕੋਰਟ ਨੇ ਚੁੱਕਿਆ ਇਹ ਕਦਮ

Written by  Joshi -- September 11th 2017 02:12 PM -- Updated: September 11th 2017 02:20 PM
ਕਤਲ ਹੋਏ ਰਿਆਨ ਇੰਟਰਨੈਸ਼ਨਲ ਸਕੂਲੀ ਵਿਦਿਆਰਥੀ ਮਾਮਲੇ 'ਚ ਆਇਆ ਨਵਾਂ ਮੋੜ, ਸੁਪਰੀਮ ਕੋਰਟ ਨੇ ਚੁੱਕਿਆ ਇਹ ਕਦਮ

ਕਤਲ ਹੋਏ ਰਿਆਨ ਇੰਟਰਨੈਸ਼ਨਲ ਸਕੂਲੀ ਵਿਦਿਆਰਥੀ ਮਾਮਲੇ 'ਚ ਆਇਆ ਨਵਾਂ ਮੋੜ, ਸੁਪਰੀਮ ਕੋਰਟ ਨੇ ਚੁੱਕਿਆ ਇਹ ਕਦਮ

Ryan International School:Supreme Court Issues Notice to Centre, CBI ਕਤਲ ਹੋਏ ਰਿਆਨ ਇੰਟਰਨੈਸ਼ਨਲ ਸਕੂਲੀ ਵਿਦਿਆਰਥੀ ਦੇ ਪਿਤਾ ਵੱਲੋਂ ਦਾਇਰ ਪਟੀਸ਼ਨ 'ਤੇ ਸੁਪਰੀਮ ਕੋਰਟ ਨੇ ਕੇਂਦਰ ਅਤੇ ਸੀ.ਬੀ.ਆਈ. ਨੂੰ ਨੋਟਿਸ ਜਾਰੀ ਕੀਤੇ ਹਨ। Ryan International School:Supreme Court Issues Notice to Centre, CBIਉੱਚ ਅਦਾਲਤ ਦਾ ਕਹਿਣਾ ਹੈ ਕਿ ਉਹ ਪੂਰੇ ਭਾਰਤ ਦੇ ਸਕੂਲਾਂ ਵਿਚ ਵਿਦਿਆਰਥੀਆਂ ਦੀ ਸੁਰੱਖਿਆ 'ਤੇ ਨਜ਼ਰ ਰੱਖੇਗਾ। ਇਸ ਦੌਰਾਨ, ਗੁਰੂਗਰਾਮ ਦੇ ਰਿਆਨ ਇੰਟਰਨੈਸ਼ਨਲ ਸਕੂਲ ਦੇ ਮਾਲਕ ਨੇ ਇਸ ਮਾਮਲੇ ਦੇ ਸਬੰਧ ਵਿਚ ਸੀਈਓ ਰਿਆਨ ਪਿੰਟੋ ਬੰਬਈ ਹਾਈ ਕੋਰਟ 'ਚ ਅਗਾਊਂ ਜ਼ਮਾਨਤ ਲਈ ਕੋਸ਼ਿਸ਼ ਕਰ ਰਹੇ ਹਨ। Ryan International School:Supreme Court Issues Notice to Centre, CBIਕੋਰਟ ਨੇ ਕੇਂਦਰ ਅਤੇ ਸੀਬੀਆਈ ਨੂੰ ਜਵਾਬ ਦੇਣ ਲਈ ੩ ਹਫਤਿਆਂ ਦਾ ਸਮਾਂ ਦਿੱਤਾ ਹੈ। —PTC News


  • Tags

Top News view more...

Latest News view more...