ਫਤਿਹਵੀਰ ਸਿੰਘ ਨੂੰ 125 ਘੰਟਿਆਂ ਮਗਰੋਂ ਬੋਰਵੈੱਲ ਵਿੱਚੋਂ ਕੱਢਿਆ ਬਾਹਰ , ਐਂਬੂਲੈਂਸ ਰਾਹੀਂ ਭੇਜਿਆ ਹਸਪਤਾਲ
ਫਤਿਹਵੀਰ ਸਿੰਘ ਨੂੰ 125 ਘੰਟਿਆਂ ਮਗਰੋਂ ਬੋਰਵੈੱਲ ਵਿੱਚੋਂ ਕੱਢਿਆ ਬਾਹਰ , ਐਂਬੂਲੈਂਸ ਰਾਹੀਂ ਭੇਜਿਆ ਹਸਪਤਾਲ[/caption]
ਜਿਸ ਬੋਰਵੈੱਲ 'ਚ ਫ਼ਤਹਿ ਡਿੱਗਿਆ ਸੀ ਉਸੇ ਵਿੱਚੋਂ ਕੁੰਡੀ ਆਦਿ ਰਾਹੀੰ ਖਿੱਚ ਕੇ ਬਾਹਰ ਕੱਢਿਆ ਗਿਆ ਹੈ। ਇਸ ਦੌਰਾਨ ਬੋਰ ਵਿੱਚੋਂ ਕੱਢਣ ਸਾਰ ਹੀ ਬੱਚੇ ਨੂੰ ਹਸਪਤਾਲ ਲਿਜਾਇਆ ਗਿਆ ਹੈ ਪਰ ਹਾਲੇ ਬੱਚੇ ਦੀ ਸਿਹਤ ਬਾਰੇ ਕੋਈ ਵੀ ਜਾਣਕਾਰੀ ਸਾਹਮਣੇ ਨਹੀਂ ਆਈ ਹੈ।
[caption id="attachment_305288" align="aligncenter" width="300"]
ਫਤਿਹਵੀਰ ਸਿੰਘ ਨੂੰ 125 ਘੰਟਿਆਂ ਮਗਰੋਂ ਬੋਰਵੈੱਲ ਵਿੱਚੋਂ ਕੱਢਿਆ ਬਾਹਰ , ਐਂਬੂਲੈਂਸ ਰਾਹੀਂ ਭੇਜਿਆ ਹਸਪਤਾਲ[/caption]
ਫਤਿਹਵੀਰ ਸਿੰਘ ਨੂੰ 125 ਘੰਟਿਆਂ ਮਗਰੋਂ ਬੋਰਵੈੱਲ ਵਿੱਚੋਂ ਕੱਢਿਆ ਬਾਹਰ , ਐਂਬੂਲੈਂਸ ਰਾਹੀਂ ਭੇਜਿਆ ਹਸਪਤਾਲ[/caption]