Mon, Apr 29, 2024
Whatsapp

ਸਮਾਣਾ ਵਿਚ ਸ਼ਿਵ ਸੈਨਾ ਦੇ ਇੱਕ ਹੋਰ ਆਗੂ 'ਤੇ ਜਾਨਲੇਵਾ ਹਮਲਾ, ਪੜ੍ਹੋ ਪੂਰੀ ਖਬਰ!

Written by  Joshi -- November 02nd 2017 09:24 PM -- Updated: November 02nd 2017 09:28 PM
ਸਮਾਣਾ ਵਿਚ ਸ਼ਿਵ ਸੈਨਾ ਦੇ ਇੱਕ ਹੋਰ ਆਗੂ 'ਤੇ ਜਾਨਲੇਵਾ ਹਮਲਾ, ਪੜ੍ਹੋ ਪੂਰੀ ਖਬਰ!

ਸਮਾਣਾ ਵਿਚ ਸ਼ਿਵ ਸੈਨਾ ਦੇ ਇੱਕ ਹੋਰ ਆਗੂ 'ਤੇ ਜਾਨਲੇਵਾ ਹਮਲਾ, ਪੜ੍ਹੋ ਪੂਰੀ ਖਬਰ!

Shiv sena leader mohit singla attacked in samana: ਸਮਾਣਾ ਵਿਚ ਸ਼ਿਵ ਸੈਨਾ ਬਾਲ ਠਾਕਰੇ ਦੇ ਜ਼ਿਲ੍ਹਾ ਉਪ ਪ੍ਰਧਾਨ ਮੋਹਿਤ ਸਿੰਗਲਾ ਨੂੰ ਜਾਨੋਂ ਮਾਰਨ ਦੀ ਅਸਫਲ ਕੋਸ਼ਿਸ਼ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। Shiv sena leader mohit singla attacked in samana: ਸ਼ਿਵ ਸੈਨਾ ਦੇ ਇੱਕ ਹੋਰ ਆਗੂShiv sena leader mohit singla attacked in samana: ਮੋਹਿਤ ਸਿੰਗਲਾ ਪਟਿਆਲਾ ਜ਼ਿਲ੍ਹੇ ਵਿਚ ਸਮਾਣਾ ਕਸਬੇ ਦੇ ਸਿਵਲ ਹਸਪਤਾਲ ਰੋਡ ਤੇ  ਮੋਬਾਈਲ ਦੀ ਦੁਕਾਨ ਕਰਦੇ ਹਨ। ਉਹਨਾਂ ਅਨੁਸਾਰ 2 ਮੋਟਰਸਾਈਕਲ ਸਵਾਰ ਜਿੰਨ੍ਹਾਂ ਦੇ ਮੂੰਹ ਬੰਨੇ ਹੋਏ ਸਨ ਨੇ ਰਿਵਾਲਵਰ ਚਲਾਉਣ ਦੀ 2 ਵਾਰ ਕੋਸ਼ਿਸ਼ ਕੀਤੀ ਸੀ ਪਰ ਟਰਿੱਗਰ ਨਹੀਂ ਚੱਲ ਸਕਿਆ। Shiv sena leader mohit singla attacked in samana: ਇਹ ਘਟਨਾ ਸ਼ਾਮ 7 ਵੱਜੇ ਦੀ ਦੱਸੀ ਜਾ ਰਹੀ ਹੈ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। Shiv sena leader mohit singla attacked in samana: ਸ਼ਿਵ ਸੈਨਾ ਦੇ ਇੱਕ ਹੋਰ ਆਗੂਤੁਹਾਨੂੰ ਦੱਸ ਦੇਈਏ ਕਿ ਹਾਲ 'ਚ ਹੀ ਅੰਮ੍ਰਿਤਸਰ 'ਚ ਵੀ ਸ਼ਿਵ ਸੈਨਾ ਆਗੂ ਵਿਪਨ ਸ਼ਰਮਾ ਦਾ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਇਸ ਤੋਂ ਪਹਿਲਾਂ ਅਜਿਹੀ ਹੀ ਇੱਕ ਘਟਨਾ ਲੁਧਿਆਣਾ ਵਿੱਚ ਵੀ ਵਾਪਰੀ ਸੀ। ਪਿਛਲੇ ਕੁਝ ਸਮੇਂ ਤੋਂ ਪੰਜਾਬ 'ਚ ਅਮਨ ਕਾਨੂੰਨ ਦੀ ਵਿਗੜਦੀ ਸਥਿਤੀ ਦਾ ਜ਼ਿੰਮੇਵਾਰ ਮੁੱਖ ਮੰਤਰੀ ਨੇ ਵਿਦੇਸ਼ੀ ਤਾਕਤਾਂ ਨੂੰ ਠਹਿਰਾਇਆ ਸੀ ਅਤੇ ਪੰਜਾਬ ਦਾ ਮਾਹੌਲ ਵਿਗਾੜਣ ਦਾ ਦੋਸ਼ ਲਗਾਉਣ ਦੇ ਜਗਮੀਤ ਸਿੰਘ ਅਤੇ ਹਰਜੀਤ ਸਿੰਘ 'ਤੇ ਵੀ ਇਲਜ਼ਾਮ ਲਗਾਏ ਸਨ। —PTC News


Top News view more...

Latest News view more...