Thu, Dec 25, 2025
Whatsapp

ਪਾਕਿਸਤਾਨ ਦੌਰੇ 'ਤੇ ਇੱਕ ਤੋਂ ਬਾਅਦ ਇੱਕ ਮੁਸ਼ਕਿਲਾਂ 'ਚ ਘਿਰੇ ਸਿੱਧੂ, ਜਨਰਲ ਬਾਜਵਾ ਨੂੰ ਗਲੇ ਮਿਲਣ 'ਤੇ ਹੋਇਆ ਵਿਵਾਦ 

Reported by:  PTC News Desk  Edited by:  Joshi -- August 18th 2018 03:06 PM
ਪਾਕਿਸਤਾਨ ਦੌਰੇ 'ਤੇ ਇੱਕ ਤੋਂ ਬਾਅਦ ਇੱਕ ਮੁਸ਼ਕਿਲਾਂ 'ਚ ਘਿਰੇ ਸਿੱਧੂ, ਜਨਰਲ ਬਾਜਵਾ ਨੂੰ ਗਲੇ ਮਿਲਣ 'ਤੇ ਹੋਇਆ ਵਿਵਾਦ 

ਪਾਕਿਸਤਾਨ ਦੌਰੇ 'ਤੇ ਇੱਕ ਤੋਂ ਬਾਅਦ ਇੱਕ ਮੁਸ਼ਕਿਲਾਂ 'ਚ ਘਿਰੇ ਸਿੱਧੂ, ਜਨਰਲ ਬਾਜਵਾ ਨੂੰ ਗਲੇ ਮਿਲਣ 'ਤੇ ਹੋਇਆ ਵਿਵਾਦ 

ਪਾਕਿਸਤਾਨ ਦੌਰੇ 'ਤੇ ਇੱਕ ਤੋਂ ਬਾਅਦ ਇੱਕ ਮੁਸ਼ਕਿਲਾਂ 'ਚ ਘਿਰੇ ਸਿੱਧੂ, ਜਨਰਲ ਬਾਜਵਾ ਨੂੰ ਗਲੇ ਮਿਲਣ 'ਤੇ ਹੋਇਆ ਵਿਵਾਦ ਵਿਰੋਧ ਦੇ ਬਾਵਜੂਦ ਪਾਕਿਸਤਾਨ ਦੌਰੇ 'ਤੇ ਇਮਰਾਨ ਖਾਨ ਦੀ ਸਹੁੰ ਚੁੱਕ ਸਮਾਗਮ 'ਤੇ ਪਹੁੰਚੇ ਸਿੱਧੂ ਇੱਕ ਤੋਂ ਬਾਅਦ ਇੱਕ ਮੁਸ਼ਕਿਲ 'ਚ ਘਿਰਦੇ ਨਜ਼ਰ ਆ ਰਹੇ ਹਨ। ਪਾਕਿਸਤਾਨ ਦੇ 22ਵੇਂ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕਣ ਵਾਲੇ ਇਮਰਾਨ ਖਾਨ ਦੇ ਸਹੁੰ ਚੁੱਕ ਸਮਾਗਮ 'ਚ ਪਹੁੰਚੇ ਸਿੱਧੂ ਜਨਰਲ ਬਾਜਵਾ ਨੂੰ ਗਲ ਲੱਗ ਕੇ ਮਿਲਦੇ ਨਜ਼ਰ ਆਏ, ਜਿਸ ਤੋਂ ਬਾਅਦ ਵਿਵਾਦ ਖੜ੍ਹਾ ਹੋ ਗਿਆ। ਸਿਰਫ ਇੰਨ੍ਹਾਂ ਹੀ ਨਹੀਂ, ਉਹਨਾਂ ਦੀਆਂ ਪੀ.ਓ.ਕੇ ਦੇ ਰਾਸ਼ਟਰਪਤੀ ਦੇ ਨਾਲ ਬੈਠਿਆਂ ਦੀਆਂ ਤਸਵੀਰਾਂ ਵੀ ਵਾਇਰਲ ਹੋਈਆਂ ਜਿਸ ਕਾਰਨ ਉਹਨਾਂ ਨੂੰ ਡਿਫੈਂਸ ਨੂੰ ਲੈ ਕੇ ਆਲੋਚਨਾ ਦਾ ਸਾਹਮਣਾ ਕਰਨਾ ਪਿਆ। ਕੈਬਨਿਟ ਮੰਤਰੀ ਵੱਲੋਂ ਉਸ ਪਾਕਿ ਆਰਮੀ ਚੀਫ ਨੂੰ ਗਲੇ ਲਗਾਉਣਾ, ਜਿੰਨ੍ਹਾਂ 'ਤੇ ਇੱਕ ਇਸ਼ਾਰੇ 'ਤੇ ਸਰਹੱਦ ਪਾਰ ਗੋਲੀਬਾਰੀ 'ਚ ਸੈਂਕੜੇ ਭਾਰਤੀ ਫੌਜੀ ਜਵਾਨ ਸ਼ਹੀਦ ਹੋ ਜਾਂਦੇ ਹਨ, ਦੇ ਮਸਲੇ ਨੇ ਸਿੱਧੂ ਖਿਲ਼ਾਫ ਹੋ ਰਹੀ ਆਲੋਚਨਾ 'ਚ ਵਾਧਾ ਕੀਤਾ ਹੈ। —PTC News

Top News view more...

Latest News view more...

PTC NETWORK
PTC NETWORK