Apple Device Update: ਐਪਲ ਆਪਣਾ ਨਵਾਂ ਵਰਜ਼ਨ iOS 16.4 ’ਚ ਵੱਡੀ ਅਪਡੇਟ ਕੀਤੀ ਹੈ। ਦੱਸ ਦਈਏ ਕਿ ਐਪਲ ਨੇ iOS 16.4 ’ਚ ਇਮੋਜੀ ਅਪਡੇਟ ਵਿਚ ਅਪਡੇਟ ਕੀਤੀ ਹੈ। ਜਿਸ ’ਚ ਸਿੱਖ ਧਰਮ ਦਾ ਪ੍ਰਤੀਕ 'ਖੰਡਾ ਸਾਹਿਬ' ਦਾ ਇਮੋਜੀ ਵੀ ਸ਼ਾਮਲ ਕੀਤਾ ਗਿਆ ਹੈ। <blockquote class=twitter-tweet><p lang=lt dir=ltr>New emojis in iOS 16.4 beta <a href=https://t.co/dFHMY45TST>https://t.co/dFHMY45TST</a> <a href=https://t.co/TEZOjwUDbo>pic.twitter.com/TEZOjwUDbo</a></p>&mdash; Emojipedia (@Emojipedia) <a href=https://twitter.com/Emojipedia/status/1626294658010677249?ref_src=twsrc^tfw>February 16, 2023</a></blockquote> <script async src=https://platform.twitter.com/widgets.js charset=utf-8></script>ਐਪਲ ਨੇ ਡਿਵੈਲਪਰਾਂ ਲਈ iOS 16.4 ਦੀ ਬੀਟਾ ਅਪਡੇਟ ਜਾਰੀ ਕੀਤਾ ਹੈ। ਦੱਸ ਦਈਏ ਕਿ ਐਪਲ ਵੱਲੋਂ ਕੀਤੇ ਗਏ iOS 16.4 ਅਪਡੇਟ ਰਾਹੀ ਯੂਜ਼ਰਾਂ ਨੂੰ ਮਦਦ ਮਿਲਣ ਦੀ ਉਮੀਦ ਹੈ। ਸਭ ਤੋਂ ਖਾਸ ਗੱਲ ਇਹ ਹੈ ਕਿ ਐਪਲ ਵੱਲੋਂ ਆਈ.ਓ.ਐੱਸ. ਦੀ ਨਵੀਂ ਅਪਡੇਟ ਤੋਂ ਬਾਅਦ ਆਈਫੋਨ ਯੂਜ਼ਰਾਂ ਨੂੰ ਨਵੇਂ ਇਮੋਜੀ ਮਿਲਣਗੇ। ਜਿਸ ਚ ਪੰਜਾਬੀ ਯੂਜਰਾਂ ਨੂੰ ਸਿੱਖ ਧਰਮ ਦਾ ਪ੍ਰਤੀਕ ਖੰਡਾ ਸਾਹਿਬ ਦਾ ਇਮੋਜ਼ੀ ਵੀ ਮਿਲੇਗਾ। ਇਸ ਤੋਂ ਇਲਾਵਾ ਹੋਰ ਵੱਖ ਵੱਖ ਇਮੋਜ਼ੀ ਵੀ ਹੋਣਗੇ ਜਿਸ ’ਚ ਕੰਘੀ, ਹਿਲਦਾ ਹੋਇਆ ਸਿਰ, ਮਟਰ ਪੌਡ, ਅਦਰਕ, ਪੱਖਾ, ਬੰਸਰੀ, ਗੁਲਾਬੀ ਦਿਲ, ਨੀਲਾ ਦਿਲ, ਸਲੇਟੀ ਰੰਗ ਦਾ ਦਿਲ ਆਦਿ ਸ਼ਾਮਲ ਹੈ। ਇਹ ਵੀ ਪੜ੍ਹੋ: ਗੁਜਰਾਤ: 31 ਲੱਖ ਰੁਦਰਾਕਸ਼ ਨਾਲ ਬਣਿਆ 31 ਫੁੱਟ ਉੱਚਾ ਸ਼ਿਵਲਿੰਗ, ਵੇਖੋ ਤਸਵੀਰਾਂ