Mon, Apr 29, 2024
Whatsapp

ਕਠੂਆ ਗੈਂਗ ਰੇਪ ਮਾਮਲੇ 'ਤੇ ਬੋਲੇ ਪੰਜਾਬ ਦੇ ਮਸ਼ਹੂਰ ਗਾਇਕ ਬੱਬੂ ਮਾਨ,ਦਿੱਤਾ ਅਜਿਹਾ ਸੁਨੇਹਾ

Written by  Shanker Badra -- April 18th 2018 05:50 PM -- Updated: April 19th 2018 01:19 PM
ਕਠੂਆ ਗੈਂਗ ਰੇਪ ਮਾਮਲੇ 'ਤੇ ਬੋਲੇ ਪੰਜਾਬ ਦੇ ਮਸ਼ਹੂਰ ਗਾਇਕ ਬੱਬੂ ਮਾਨ,ਦਿੱਤਾ ਅਜਿਹਾ ਸੁਨੇਹਾ

ਕਠੂਆ ਗੈਂਗ ਰੇਪ ਮਾਮਲੇ 'ਤੇ ਬੋਲੇ ਪੰਜਾਬ ਦੇ ਮਸ਼ਹੂਰ ਗਾਇਕ ਬੱਬੂ ਮਾਨ,ਦਿੱਤਾ ਅਜਿਹਾ ਸੁਨੇਹਾ

ਕਠੂਆ ਗੈਂਗ ਰੇਪ ਮਾਮਲੇ 'ਤੇ ਬੋਲੇ ਪੰਜਾਬ ਦੇ ਮਸ਼ਹੂਰ ਗਾਇਕ ਬੱਬੂ ਮਾਨ,ਦਿੱਤਾ ਅਜਿਹਾ ਸੁਨੇਹਾ:ਕਠੂਆ ‘ਚ 8 ਸਾਲ ਦੀ ਬੱਚੀ ਨਾਲ ਹੋਏ ਗੈਂਗਰੇਪ ਦੀ ਘਟਨਾ ਨੇ ਪੂਰੇ ਦੇਸ਼ ਨੂੰ ਝੰਜੋੜ ਕੇ ਰੱਖ ਦਿੱਤਾ ਹੈ।ਦੇਸ਼ ਦਾ ਹਰ ਆਮ ਤੇ ਖਾਸ ਵਿਅਕਤੀ ਇਸ ਘਟਨਾ ਤੋਂ ਦੁਖੀ ਤੇ ਗੁੱਸੇ ‘ਚ ਹੈ।ਕਠੂਆ ਗੈਂਗ ਰੇਪ ਮਾਮਲੇ 'ਤੇ ਬੋਲੇ ਪੰਜਾਬ ਦੇ ਮਸ਼ਹੂਰ ਗਾਇਕ ਬੱਬੂ ਮਾਨ,ਦਿੱਤਾ ਅਜਿਹਾ ਸੁਨੇਹਾਜਿੱਥੇ ਬਾਲੀਵੁੱਡ ਸਿਤਾਰੇ ਵਧ-ਚੜ੍ਹ ਕੇ ਦੋਸ਼ੀਆਂ ਨੂੰ ਇਨਸਾਫ ਦਿਵਾਉਣ ਲਈ ਰੋਸ ਪ੍ਰਦਰਸ਼ਨਾਂ ‘ਚ ਸ਼ਾਮਲ ਹੋ ਰਹੇ ਹਨ,ਉੱਥੇ ਹੀ ਪਾਲੀਵੁੱਡ ਸਿਤਾਰੇ ਵੀ ਪਿੱਛੇ ਨਹੀਂ ਹਨ।ਇਸੇ ਲਿਸਟ ‘ਚ ਬੱਬੂ ਮਾਨ ਦਾ ਨਾਂ ਵੀ ਜੁੜ ਗਿਆ ਹੈ।ਬੱਬੂ ਮਾਨ ਨੇ ਆਪਣੇ ਫੇਸਬੁੱਕ ‘ਤੇ ਬੱਚੀ ਦੀ ਤਸਵੀਰ ਸਾਂਝੀ ਕਰਦਿਆਂ ਭਾਵੁਕ ਕਰ ਦੇਣ ਵਾਲਾ ਸੁਨੇਹਾ ਲਿਖਿਆ ਹੈ।ਕਠੂਆ ਗੈਂਗ ਰੇਪ ਮਾਮਲੇ 'ਤੇ ਬੋਲੇ ਪੰਜਾਬ ਦੇ ਮਸ਼ਹੂਰ ਗਾਇਕ ਬੱਬੂ ਮਾਨ,ਦਿੱਤਾ ਅਜਿਹਾ ਸੁਨੇਹਾਬੱਬੂ ਮਾਨ ਨੇ ਲਿਖਿਆ, ਹਰ ਸਾਲ ਆਜ਼ਾਦੀ ਦਾ ਦਿਵਸ ਮਨਾਇਆ ਜਾਂਦਾ ਹੈ,ਅਸਮਾਨਾਂ ਨੂੰ ਛੂੰਹਦਾ ਝੰਡਾ ਲਹਿਰਾਇਆ ਜਾਂਦਾ ਹੈ।ਧਰਮ ਤਾਂ ਕਹਿੰਦਾ ਹਰ ਬੰਦੇ ਦੇ ਅੰਦਰ ਰੱਬ ਵੱਸਦਾ ਹੈ,ਕਿਉਂ ਧਰਮਾਂ,ਜਾਤਾਂ ਦੇ ਨਾਮ 'ਤੇ ਸਾਨੂੰ ਲੜਾਇਆ ਜਾਂਦਾ ਹੈ।ਏ ਦੇਸ਼ ਦੇ ਹੁਕਮਰਾਨੋ ਤੁਹਾਡੀ ਜ਼ੁਬਾਨ 'ਤੇ ਜ਼ਿਕਰ ਨਹੀਂ,ਨੰਨ੍ਹੇ-ਮੁੰਨੇ ਬੱਚਿਆਂ ਦਾ ਤੁਹਾਨੂੰ ਕੋਈ ਫ਼ਿਕਰ ਨਹੀਂ।ਨੰਨ੍ਹੀ ਬੱਚੀ ਦੇ ਹੱਕ ਵਿੱਚ ਰਲ ਕੇ ਆਵਾਜ਼ ਉਠਾਵਾਂਗੇ,ਦੋਸ਼ੀਆਂ ਨੂੰ ਹਰ ਹਾਲਤ 'ਚ ਸੂਲੀ 'ਤੇ ਲਟਕਾਵਾਂਗੇ। -PTCNews


Top News view more...

Latest News view more...