Mon, Apr 29, 2024
Whatsapp

ਇੰਟਰਨੈੱਟ ਦੀ ਸਭ ਤੋਂ ਵੱਡੀ ਕਤਲ ਦੀ ਗੁੱਥੀ, 99% ਹੋਏ ਫੇਲ, ਕੀ ਤੁਸੀਂ ਸੁਲਝਾ ਸਕਦੇ ਹੋ, ਦੇਖੋ?

Written by  Joshi -- November 10th 2017 09:44 AM
ਇੰਟਰਨੈੱਟ ਦੀ ਸਭ ਤੋਂ ਵੱਡੀ ਕਤਲ ਦੀ ਗੁੱਥੀ, 99% ਹੋਏ ਫੇਲ, ਕੀ ਤੁਸੀਂ ਸੁਲਝਾ ਸਕਦੇ ਹੋ, ਦੇਖੋ?

ਇੰਟਰਨੈੱਟ ਦੀ ਸਭ ਤੋਂ ਵੱਡੀ ਕਤਲ ਦੀ ਗੁੱਥੀ, 99% ਹੋਏ ਫੇਲ, ਕੀ ਤੁਸੀਂ ਸੁਲਝਾ ਸਕਦੇ ਹੋ, ਦੇਖੋ?

ਇੰਟਰਨੈਟ 'ਤੇ ਇਹਨਾਂ ਦਿਨਾਂ 'ਚ ਇੱਕ ਤਸਵੀਰ ਵਾਇਰਲ ਹੋ ਰਹੀ ਹੈ। ਜਿਵੇਂ ਕਿ ਤੁਸੀਂ ਕਈ ਫਿਲਮਾਂ 'ਚ ਦੇਖਿਆ ਹੋਵੇਗਾ ਕਿ ਕੋਈ ਜਾਂਬਾਂਜ਼ ਪੁਲਿਸ ਇੰਸਪੈਕਟਰ ਆਪਣੇ ਦਿਮਾਗ ਦਾ ਇਸਤਮਾਲ ਕਰ ਕੇ ਵੱਡੀ ਕਤਲ ਦੀ ਗੁੱਥੀ ਭਾਵ ਮਰਡਰ ਮਿਸਟਰੀ ਨੂੰ ਸੁਲਝਾ ਲੇਂਦਾ ਹੈ, ਇਸ ਤਸਵੀਰ 'ਚ ਵੀ ਕੁਝ ਇਸ ਤਰ੍ਹਾਂ ਹੀ ਹੈ। ਦਰਅਸਲ, ਇਸ ਮਰਡਰ ਮਿਸਟਰੀ ਨੂੰ ਸੁਲਝਾਉਣਾ ਮਜ਼ੇਦਾਰ ਅਤੇ ਰੌਚਕ ਹੋਣ ਵਾਲਾ ਹੈ। ਪਰ ਇਸ 'ਚ 99% ਲੋਕ ਫੇਲ ਹੋ ਚੁੱਕੇ ਹਨ। ਇਸ ਮਰਡਰ ਮਿਸਟਰੀ ਨੂੰ ਸੁਲਝਾਉਣ ਦਾ ਮੌਕਾ:ਇੰਟਰਨੈਟ 'ਤੇ ਇਹਨਾਂ ਦਿਨਾਂ 'ਚ ਇੱਕ ਤਸਵੀਰ ਵਾਇਰਲ ਹੋ ਰਹੀ ਹੈਤੁਸੀਂ ਅਕਸਰ ਦੇਖਿਆ ਹੋਵੇਗਾ ਕਿ ਮਰਡਰ ਮਿਸਟਰੀ ਵਰਗੀਆਂ ਘਟਨਾਵਾਂ 'ਚ ਇੰਨ੍ਹੇ ਦਾਵ ਪੇਚ ਹੁੰਦੇ ਹਨ ਕਿ ਕਈ ਵਾਰ ਅਸਲ ਕਾਤਿਲ ਅਤੇ ਸੀਬੀਆਈ ਤੱਕ ਨਹੀਂ ਪਹੁੰਚ ਪਾਉਂਦੀ ਹੈ। ਲੇਕਿਨ, ਕਦੀ ਕਦੀ ਅਗਰ ਅਜਿਹੀਆਂ ਘਟਨਾਵਾਂ 'ਚ ਹਰ ਘਟਨਾ ਨੂੰ ਬਾਰੀਕੀ ਨਾਲ ਜਾਂਚ ਕੀਤੀ ਜਾਵੇ ਤਾਂ ਸਫਲਤਾ ਮਿਲ ਜਾਂਦੀ ਹੈ। ਜੇਕਰ ਤੁਹਾਨੂੰ ਵੀ ਇਸ ਤਰ੍ਹਾਂ ਦੀਆਂ ਗੁੱਥੀਆਂ ਸੁਲਝਾਉਣਾ ਪਸੰਦ ਹੈ ਤਾਂ ਦੇਖੋ ਇਹ ਤਸਵੀਰ: ਕੀ ਹੈ ਇਹ ਵਾਇਰਲ ਤਸਵੀਰ?ਇੰਟਰਨੈਟ 'ਤੇ ਇਹਨਾਂ ਦਿਨਾਂ 'ਚ ਇੱਕ ਤਸਵੀਰ ਵਾਇਰਲ ਹੋ ਰਹੀ ਹੈਜਿਵੇਂ ਕਿ ਤੁਸੀਂ ਉਪਰ ਦਿੱਤੀ ਤਸਵੀਰ 'ਚ ਦੇਖ ਸਕਦੇ ਹੋ, ਇੱਕ ਰੈਸਤਰਾਂ 'ਚ ਕੁਝ ਲੋਕ ਟੇਬਲ 'ਤੇ ਬੈਠ ਕੇ ਖਾਣਾ ਖਾ ਰਹੇ ਹਨ ਅਤੇ ਵੇਟਰ ਸਭ ਨੂੰ ਖਾਣਾ ਦੇ ਹਾ ਹੈ। ਤਸਵੀਰ ਦੇ ਸੱਜੇ ਹੱਥ ਉਪਰ ਵੱਲ ਨੂੰ ਤੁਸੀਂ ਦੇਖ ਸਕਦੇ ਹੋ ਕਿ ਬਾਥਰੂਮ 'ਚ ਫਰਸ਼ 'ਤੇ ਇੱਕ ਮਹਿਲਾ ਡਿੱਗੀ ਹੋਈ ਹੈ, ਜੋ ਖੂਨ ਨਾਲ ਲੱਥਪਥ ਹੈ। ਦਰਅਸਲ, ਇਸ ਮਹਿਲਾ ਦਾ ਕਤਲ ਹੋ ਚੁੱਕਾ ਹੈ ਅਤੇ ਕਤਲ ਰੇਸਤਰਾਂ 'ਚ ਬੈਠੇ ਕਿਸੇ ਵਿਅਕਤੀ ਨੇ ਹੀ ਕੀਤਾ ਹੈ। ਹੁਣ, ਤੁਸੀਂ ਇਹ ਪਤਾ ਲਗਾਉਣਾ ਹੈ ਕਿ ਇਸ ਮਹਿਲਾ ਦਾ ਕਤਲ ਅਸਲ 'ਚ ਕਿਸਨੇ ਕੀਤਾ ਹੈ? ਅਗਰ ਤੁਸੀਂ ਸਹੀ ਜਵਾਬ ਜਾਣਨਾ ਚਾਹੁੰਦੇ ਹੋ ਤਾਂ ਹੇਠਾਂ ਲਿਖੀ ਲਾਈਨ ਪੜ੍ਹਣ ਤੋਂ ਪਹਿਲਾਂ ਆਪ ਖੁਦ ਕੋਸ਼ਿਸ਼ ਕਰੋ। ਕੌਣ ਹੈ ਇਸ ਮਹਿਲਾ ਦਾ ਕਾਤਲ?ਇੰਟਰਨੈਟ 'ਤੇ ਇਹਨਾਂ ਦਿਨਾਂ 'ਚ ਇੱਕ ਤਸਵੀਰ ਵਾਇਰਲ ਹੋ ਰਹੀ ਹੈਅਗਰ ਤੁਸੀਂ ਇਸ ਗੁੱਥੀ ਨੂੰ ਸੁਲਝਾਉਣ 'ਚ ਅਸਫਲ ਰਹੇ ਹੋ ਤਾਂ ਤੁਹਾਨੂੰ ਨਿਰਾਸ਼ ਹੋਣ ਦੀ ਜ਼ਰੂਰਤ ਨਹੀਂ ਹੈ। ਦਰਅਸਲ, ਜਿਸ ਮਹਿਲਾ ਦਾ ਕਤਲ ਹੋਇਆ ਹੈ ਉਹ ਬਾਥਰੂਮ 'ਚ ਡਿੱਗੀ ਹੋਈ ਹੈ। ਤਸਵੀਰ 'ਚ ਤੁਸੀਂ ਦੇਖ ਸਕਦੇ ਹੋ ਕਿ ਉਸਦੇ ਸਿਰ ਦੇ ਠੀਕ ਕੋਲ ਖਾਣਾ ਖਾਣ ਲਈ ਵਰਤਿਆ ਜਾਣ ਵਾਲਾ ਚਾਕੂ ਪਿਆ ਹੈ। ਇਸ ਪਹੇਲੀ ਦਾ ਸਹੀ ਜਵਾਬ ਹੈ ਟੇਬਲ ਨੰਬਰ ਚਾਰ 4 'ਤੇ ਬੈਠਾ ਵਿਅਕਤੀ। ਕਿਉਂਕਿ ਉਸ ਵਿਅਕਤੀ ਦੇ ਟੇਬਲ 'ਤੇ ਚਾਕੂ ਨਹੀਂ ਹੈ। ਇਸਦੇ ਇਲਾਵਾ ਉਸਦੇ ਕੱਪੜੇ ਅਜੀਬ ਹੋਏ ਪਏ ਹਨ ਅਤੇ ਉਸਦੇ ਕੰਨ ਦੇ ਕੋਲ ਥੋੜ੍ਹਾ ਖੂਨ ਵੀ ਲੱਗਿਆ ਹੋਇਆ ਹੈ। ਤਾਂ ਕੀ ਤੁਸੀਂ ਬੁੱਝ ਪਾਏ ਸੀ ਸਹੀ ਜਵਾਬ? -PTC News


Top News view more...

Latest News view more...