Mon, Apr 29, 2024
Whatsapp

ਜੰਮੂ ਫੌਜ ਕੈਂਪ 'ਚ ਅੱਤਵਾਦੀ ਹਮਲਾ:  2 ਜਵਾਨ ਹੋਏ ਸ਼ਹੀਦ 

Written by  Joshi -- February 10th 2018 01:48 PM
ਜੰਮੂ ਫੌਜ ਕੈਂਪ 'ਚ ਅੱਤਵਾਦੀ ਹਮਲਾ:  2 ਜਵਾਨ ਹੋਏ ਸ਼ਹੀਦ 

ਜੰਮੂ ਫੌਜ ਕੈਂਪ 'ਚ ਅੱਤਵਾਦੀ ਹਮਲਾ:  2 ਜਵਾਨ ਹੋਏ ਸ਼ਹੀਦ 

Sunjwan Army Camp Attack: 2 army personal killed: ਜੰਮੂ : ਅੱਤਵਾਦੀਆਂ ਵੱਲੋਂ ਜੰਮੂ ਦੇ ਸੁੰਜਵਾਂ ਫੌਜ ਕੈਂਪ ਨੂੰ ਨਿਸ਼ਾਨ ਬਣਾ ਕੇ ਇੱਕ ਵੱਡੇ ਹਮਲੇ ਨੂੰ ਅੰਜਾਮ ਦਿੱਤਾ ਗਿਆ ਹੈ। ਇਸ ਹਮਲੇ 'ਚ ਹੁਣ ਤੱਕ 2 ਜਵਾਨਾਂ ਦੇ ਸ਼ਹੀਦ ਹੋ ਗਏ ਹਨ ਅਤੇ ਇੱਕ ਬੱਚੀ ਜੋ ਜ਼ਖਮੀ ਹੋ ਗਈ ਸੀ, ਉਸਦੀ ਵੀ ਮੌਤ ਹੋਣ ਦੀ ਖਬਰ ਹੈ। Sunjwan Army Camp Attack: 2 army personal killedਅਜੇ ਵੀ ਫੌਜ ਕੈਂਪ ਦੇ ਕੁਆਰਟਰ 'ਚ 3 ਤੋਂ 4 ਅੱਤਵਾਦੀਆਂ ਦੇ ਲੁਕੇ ਹੋਣ ਦਾ ਸ਼ੱਕ ਹੈ ਅਤੇ ਕੈਂਪ ਅੰਦਰੋਂ ਫਾਇਰਿੰਗ ਜਾਰੀ ਹੈ। Sunjwan Army Camp Attack: 2 army personal killedਮਿਲੀ ਜਾਣਕਾਰੀ ਮੁਤਾਬਕ, ਅੱਤਵਾਦੀਆਂ ਵਲੋਂ ਸਵੇਰੇ 4.55 'ਤੇ ਸੰਤਰੀ ਦੇ ਬੰਕਰ 'ਤੇ ਗੋਲੀਬਾਰੀ ਕੀਤੀ ਗਈ ਸੀ ਅਤੇ ਇਸ ਹਮਲੇ ਪਿੱਛੇ  ਜੈਸ਼-ਏ ਮੁਹੰਮਦ ਦਾ ਹੱਥ ਹੋਣ ਦਾ ਖਦਸ਼ਾ ਜਾਹਰ ਕੀਤਾ ਜਾ ਰਿਹਾ ਹੈ। Sunjwan Army Camp Attack: 2 army personal killedਇੰਟੈਲੀਜੈਂਸ ਸੂਤਰਾਂ ਮੁਤਾਬਕ ਅਫਜ਼ਲ ਗੁਰੂ ਦੀ ਬਰਸੀ ਦੇ ਮੱਦੇਨਜ਼ਰ ਪੂਰੇ ਜੰਮੂ-ਕਸ਼ਮੀਰ 'ਚ ਹਾਈ ਅਲਰਟ ਦਾ ਐਲਾਨ ਕੀਤਾ ਗਿਆ ਹੈ। —PTC News


Top News view more...

Latest News view more...