0
By clicking the button, I accept the Terms of Use of the service and its Privacy Policy, as well as consent to the processing of personal data.
Don’t have an account? Signup
Powered by :
ਜਲੰਧਰ ਵਿਚ ਇਕ ਸਮਾਗਮ ਦੌਰਾਨ ਆਮ ਆਦਮੀ ਪਾਰਟੀ ਦੇ ਵਿਧਾਇਕ ਤੇ ਕੈਂਟ ਹਲਕੇ ਤੋਂ ਇੰਚਾਰਜ ਦਰਮਿਆਨ ਖਿੱਚ-ਧੂਹ ਦੀ ਵੀਡੀਓ ਵਾਇਰਲ ਹੋ ਰਹੀ ਹੈ। ਸਨਮਾਨ ਵਜੋਂ ਮਾਲਾ ਪਾਉਣ ਨੂੰ ਲੈ ਕੇ ਦੋਵਾਂ ਵਿਚਕਾਰ ਵਿਵਾਦ ਛਿੜ ਗਿਆ। ਇਥੋਂ ਕਿ ਦੋਵਾਂ ਨੇ ਇਕ-ਦੂਜੇ ਕੋਲੋਂ ਮਾਈਕ ਝਪਟਣ ਦੀ ਵੀ ਕੋਸ਼ਿਸ਼ ਕੀਤੀ।
Share this article
If you liked this article share it with your friends.they will thank you later