0
By clicking the button, I accept the Terms of Use of the service and its Privacy Policy, as well as consent to the processing of personal data.
Don’t have an account? Signup
Powered by :
ਡਾਇਓਸਿਸ ਆਫ ਚੰਡੀਗੜ੍ਹ ਦੇ ਕਈ ਸਾਬਕਾ ਅਹੁਦੇਦਾਰਾਂ ਨੇ ਮੌਜੂਦਾ ਬਿਸ਼ਪ ਉਤੇ ਲੱਖਾਂ ਰੁਪਏ ਦਾ ਘਪਲਾ ਕਰਨ ਦੇ ਦੋਸ਼ ਲਗਾਏ ਗਏ ਹਨ। ਡਾਇਓਸਿਸ ਆਫ ਚੰਡੀਗੜ੍ਹ, ਲੁਧਿਆਣਾ ਤੇ ਸਾਬਕਾ ਕਾਰਜਕਾਰੀ ਮੈਂਬਰ ਅਮਰੀਅਨ ਗਿੱਲ ਅਤੇ ਐਸਐਸ ਗੈਮਲ ਬਿਸ਼ਪ ਵਾਰਿਸ ਮਸੀਹ ਸਾਬਕਾ ਬਿਸ਼ਪ ਡਾਇਓਸਿਸ ਆਫ ਦਿੱਲੀ ਨੇ ਚੰਡੀਗੜ੍ਹ ਸਥਿਤ ਪ੍ਰੈਸ ਕਲੱਬ ਵਿਚ ਕਾਨਫਰੰਸ ਦੌਰਾਨ ਵੱਡੇ ਖ਼ੁਲਾਸੇ ਕੀਤੇ।
Share this article
If you liked this article share it with your friends.they will thank you later