0
By clicking the button, I accept the Terms of Use of the service and its Privacy Policy, as well as consent to the processing of personal data.
Don’t have an account? Signup
Powered by :
ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਵਿੱਚ ਝੋਨੇ ਦੀ ਸਿੱਧੀ ਬਿਜਾਈ ਲਈ ਕਿਸਾਨਾਂ ਨੂੰ ਉਤਸ਼ਾਹਤ ਕਰਨ ਲਈ ਵੱਖ-ਵੱਖ ਤਰੀਕੇ ਅਪਣਾਏ। ਇਕ ਆਰਟੀਆਈ ਰਾਹੀਂ ਖ਼ੁਲਾਸਾ ਹੋਇਆ ਹੈ ਕਿ ਪੰਜਾਬ ਸਰਕਾਰ ਨੇ ਝੋਨੇ ਦੀ ਸਿੱਧੀ ਬਿਜਾਈ ਦੀ ਮਸ਼ਹੂਰੀ ਲਈ ਟੀਵੀ ਚੈਨਲਾਂ 'ਤੇ 17 ਕਰੋੜ 20 ਲੱਖ 187 ਰੁਪਏ ਖ਼ਰਚੇ ਸਨ। ਪੰਜਾਬ ਸਰਕਾਰ ਨੇ 2 ਮਈ 2022 ਤੋਂ 16 ਮਈ 2022 ਦਰਮਿਆਨ ਇਹ ਰਾਸ਼ੀ ਖ਼ਰਚੀ ਹੈ। ਆਰਟੀਆਈ ਕਾਰਕੁੰਨ ਮਾਣਿਕ ਗੋਇਲ ਵੱਲੋਂ ਪਾਈ ਗਈ ਆਰਟੀਆਈ ਰਾਹੀਂ ਖ਼ੁਲਾਸਾ ਹੋਇਆ ਕਿ ਪੰਜਾਬ ਸਰਕਾਰ ਨੇ ਝੋਨੇ ਦੀ ਸਿੱਧੀ ਬਿਜਾਈ ਦੀ ਸਿਰਫ਼ ਮਸ਼ਹੂਰੀ ਲਈ 17 ਕਰੋੜ 20 ਲੱਖ 187 ਰੁਪਏ ਖ਼ਰਚੇ ਹਨ।
Share this article
If you liked this article share it with your friends.they will thank you later