Mon, Dec 22, 2025
Whatsapp

ਇੱਕ ਪੱਤਰਕਾਰ ਨੂੰ ਰੈਲੀ 'ਚ ਖਾਲੀ ਕੁਰਸੀਆਂ ਦੀ ਫੋਟੋ ਖਿੱਚਣੀ ਪਈ ਮਹਿੰਗੀ, ਵਾਪਰਿਆ ਇਹ ਭਾਣਾ, ਦੇਖੋ ਵੀਡੀਓ

Reported by:  PTC News Desk  Edited by:  Jashan A -- April 07th 2019 02:24 PM
ਇੱਕ ਪੱਤਰਕਾਰ ਨੂੰ ਰੈਲੀ 'ਚ ਖਾਲੀ ਕੁਰਸੀਆਂ ਦੀ ਫੋਟੋ ਖਿੱਚਣੀ ਪਈ ਮਹਿੰਗੀ, ਵਾਪਰਿਆ ਇਹ ਭਾਣਾ, ਦੇਖੋ ਵੀਡੀਓ

ਇੱਕ ਪੱਤਰਕਾਰ ਨੂੰ ਰੈਲੀ 'ਚ ਖਾਲੀ ਕੁਰਸੀਆਂ ਦੀ ਫੋਟੋ ਖਿੱਚਣੀ ਪਈ ਮਹਿੰਗੀ, ਵਾਪਰਿਆ ਇਹ ਭਾਣਾ, ਦੇਖੋ ਵੀਡੀਓ

ਇੱਕ ਪੱਤਰਕਾਰ ਨੂੰ ਰੈਲੀ 'ਚ ਖਾਲੀ ਕੁਰਸੀਆਂ ਦੀ ਫੋਟੋ ਖਿੱਚਣੀ ਪਈ ਮਹਿੰਗੀ, ਵਾਪਰਿਆ ਇਹ ਭਾਣਾ, ਦੇਖੋ ਵੀਡੀਓ,ਚੇਨਈ: ਤਾਮਿਲਨਾਡੂ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਸੁਣ ਤੁਸੀਂ ਵੀ ਹੈਰਾਨ ਹੋ ਜਾਓਗੇ। ਦਰਅਸਲ ਤਾਮਿਲਨਾਡੂ 'ਚ ਕਾਂਗਰਸੀ ਵਰਕਰਾਂ ਵੱਲੋਂ ਖਾਲੀ ਕੁਰਸੀਆਂ ਦੀਆਂ ਫੋਟੋਆਂ ਖਿੱਚਣ 'ਤੇ ਪੱਤਰਕਾਰ ਨੂੰ ਕੁੱਟ ਦਿੱਤਾ। ਪੱਤਰਕਾਰ ਦੀ ਪਿਟਾਈ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਿਹਾ ਹੈ। ਜਿਸ 'ਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇੱਕ ਫੋਟੋ ਜਰਨਲਿਸਟ ਰੈਲੀ ਦੀਆਂ ਫੋਟੋਆਂ ਖਿੱਚ ਰਿਹਾ ਹੈ ਅਤੇ ਕਾਂਗਰਸੀ ਵਰਕਰ ਉਸ ਦੀ ਪਿਟਾਈ ਕਰ ਰਹੇ ਹਨ। ਹੋਰ ਪੜ੍ਹੋ:ਬੁਲਗਾਰੀਆ ਦੀ ਪੱਤਰਕਾਰ ਦਾ ਬਲਾਤਕਾਰ ਮਗਰੋਂ ਕੀਤਾ ਕਤਲ ,ਪਾਰਕ ‘ਚੋਂ ਮਿਲੀ ਲਾਸ਼ ਮਿਲੀ ਜਾਣਕਾਰੀ ਮੁਤਾਬਕ ਇੱਕ ਪੱਤਰਕਾਰ ਕਾਂਗਰਸ ਦੀ ਇੱਕ ਰੈਲੀ ਨੂੰ ਕਵਰ ਕਰਨ ਲਈ ਗਿਆ ਸੀ, ਜਿਥੇ ਉਸ ਨੇ ਖਾਲੀ ਕੁਰਸੀਆਂ ਦੀ ਫੋਟੋ ਖਿੱਚਣ ਲੱਗਾ। ਜਿਸ ਤੋਂ ਬਾਅਦ ਕਾਂਗਰਸ ਦੇ ਵਰਕਰਾਂ ਨੇ ਪੱਤਰਕਾਰ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। -PTC News


Top News view more...

Latest News view more...

PTC NETWORK
PTC NETWORK