Mon, Apr 29, 2024
Whatsapp

ਮੇਲਾ ਦੇਖਣ ਗਏ ਨੌਜਵਾਨ ਨੇ ਲਾਇਆ ਨਸ਼ੇ ਦਾ ਟੀਕਾ , ਹੋਈ ਮੌਤ

Written by  Shanker Badra -- August 01st 2019 09:27 AM
ਮੇਲਾ ਦੇਖਣ ਗਏ ਨੌਜਵਾਨ ਨੇ ਲਾਇਆ ਨਸ਼ੇ ਦਾ ਟੀਕਾ , ਹੋਈ ਮੌਤ

ਮੇਲਾ ਦੇਖਣ ਗਏ ਨੌਜਵਾਨ ਨੇ ਲਾਇਆ ਨਸ਼ੇ ਦਾ ਟੀਕਾ , ਹੋਈ ਮੌਤ

ਮੇਲਾ ਦੇਖਣ ਗਏ ਨੌਜਵਾਨ ਨੇ ਲਾਇਆ ਨਸ਼ੇ ਦਾ ਟੀਕਾ , ਹੋਈ ਮੌਤ :ਤਰਨਤਾਰਨ : ਪੰਜਾਬ 'ਚ ਨਸ਼ਾ ਦਿਨੋਂ ਦਿਨ ਵਧਦਾ ਜਾ ਰਿਹਾ ਹੈ। ਜਿਸਦੇ ਚੱਲਦੇ ਨਸ਼ਿਆਂ ਦੀ ਲਪੇਟ 'ਚ ਆ ਕੇ ਕਈ ਨੌਜਵਾਨ ਆਪਣੀ ਜਾਨ ਗਵਾ ਚੁੱਕੇ ਹਨ। [caption id="attachment_324472" align="aligncenter" width="300"]Tarn Taran Sahib drug injected by the youth Death
ਮੇਲਾ ਦੇਖਣ ਗਏ ਨੌਜਵਾਨ ਨੇ ਲਾਇਆ ਨਸ਼ੇ ਦਾ ਟੀਕਾ , ਹੋਈ ਮੌਤ[/caption] ਪੰਜਾਬ 'ਚ ਹੁਣ ਨਸ਼ਿਆਂ ਦਾ ਦਰਿਆ ਵਗ ਤੁਰਿਆ ਹੈ, ਜਿਸਨੇ ਪੰਜਾਬ ਦੇ ਨੌਜਵਾਨਾਂ ਨੂੰ ਬੁਰੀ ਤਰ੍ਹਾਂ ਆਪਣੇ ਚੁੰਗਲ 'ਚ ਲੈ ਲਿਆ ਹੈ।ਤਰਨਤਾਰਨ ਦੇ ਪਿੰਡ ਗੰਡੀਵਿੰਡ ਧੱਤਲ ਵਿਖੇ ਇਕ ਨੌਜਵਾਨ ਦੀ ਨਸ਼ੇ ਦਾ ਟੀਕਾ ਲਾਉਣ ’ਤੇ ਮੌਤ ਹੋ ਗਈ ਹੈ। [caption id="attachment_324471" align="aligncenter" width="300"]Tarn Taran Sahib drug injected by the youth Death
ਮੇਲਾ ਦੇਖਣ ਗਏ ਨੌਜਵਾਨ ਨੇ ਲਾਇਆ ਨਸ਼ੇ ਦਾ ਟੀਕਾ , ਹੋਈ ਮੌਤ[/caption] ਮਿਲੀ ਜਾਣਕਾਰੀ ਅਨੁਸਾਰ ਬਲਜਿੰਦਰ ਸਿੰਘ ਬਿੰਦੂ ਪੁੱਤਰ ਸਵਰਨ ਸਿੰਘ ਪਿੰਡ ਗੰਡੀਵਿੰਡ ਸਰਹਾਲੀ ਰੋਡ ’ਤੇ ਮੇਲਾ ਦੇਖਣ ਆਇਆ ਸੀ। [caption id="attachment_324474" align="aligncenter" width="300"]Tarn Taran Sahib drug injected by the youth Death
ਮੇਲਾ ਦੇਖਣ ਗਏ ਨੌਜਵਾਨ ਨੇ ਲਾਇਆ ਨਸ਼ੇ ਦਾ ਟੀਕਾ , ਹੋਈ ਮੌਤ[/caption] ਇਸ ਦੌਰਾਨ ਉਕਤ ਨੌਜਵਾਨ ਨੇ ਪੁਲ ਸੂਆ ਧੱਤਲ ਵਿਚ ਆ ਕੇ ਨਸ਼ੇ ਦਾ ਟੀਕਾ ਲਾ ਲਿਆ, ਜਿਸ ਕਾਰਨ ਉਕਤ ਨੌਜਵਾਨ ਬਲਜਿੰਦਰ ਬਿੰਦੂ ਦੀ ਮੌਤ ਹੋ ਗਈ ਹੈ। -PTCNews


Top News view more...

Latest News view more...