Sun, Apr 28, 2024
Whatsapp

ਤਰਨਤਾਰਨ ਪੁਲਿਸ ਨੇ ਹੈਰੋਇਨ ਤੇ ਢਾਈ ਲੱਖ ਦੀ ਭਾਰਤੀ ਕਰੰਸੀ ਸਮੇਤ ਇੱਕ ਅੋਰਤ ਸਮੇਤ ਤਿੰਨ ਨੂੰ ਦਬੋਚਿਆ

Written by  Jashan A -- March 28th 2019 06:25 PM
ਤਰਨਤਾਰਨ ਪੁਲਿਸ ਨੇ ਹੈਰੋਇਨ ਤੇ ਢਾਈ ਲੱਖ ਦੀ ਭਾਰਤੀ ਕਰੰਸੀ ਸਮੇਤ ਇੱਕ ਅੋਰਤ ਸਮੇਤ ਤਿੰਨ ਨੂੰ ਦਬੋਚਿਆ

ਤਰਨਤਾਰਨ ਪੁਲਿਸ ਨੇ ਹੈਰੋਇਨ ਤੇ ਢਾਈ ਲੱਖ ਦੀ ਭਾਰਤੀ ਕਰੰਸੀ ਸਮੇਤ ਇੱਕ ਅੋਰਤ ਸਮੇਤ ਤਿੰਨ ਨੂੰ ਦਬੋਚਿਆ

ਤਰਨਤਾਰਨ ਪੁਲਿਸ ਨੇ ਹੈਰੋਇਨ ਤੇ ਢਾਈ ਲੱਖ ਦੀ ਭਾਰਤੀ ਕਰੰਸੀ ਸਮੇਤ ਇੱਕ ਅੋਰਤ ਸਮੇਤ ਤਿੰਨ ਨੂੰ ਦਬੋਚਿਆ,ਤਰਨਤਾਰਨ: ਤਰਨਤਾਰਨ ਪੁਲਿਸ ਨੂੰ ਅੱਜ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋ ਉਹਨਾਂ ਨੇ ਢਾਈ ਕਿਲੋ ਹੈਰੋਇਨ ,ਢਾਈ ਲੱਖ ਰੁਪਏ ਦੀ ਭਾਰਤੀ ਕਰੰਸੀ ,ਇੱਕ ਨੋਟ ਗਿਣਤੀ ਕਰਨ ਵਾਲੀ ਮਸ਼ੀਨ ਅਤੇ ਤਿੰਨ ਪਿਸਤੋਲਾਂ ਅਤੇ ਕੁਝ ਜਿੰਦਾਂ ਕਾਰਤੂਸਾਂ ਸਮੇਤ ਗ੍ਰਿਫਤਾਰ ਕੀਤਾ। ਮਿਲੀ ਜਾਣਕਾਰੀ ਮੁਤਾਬਕ ਪੁਲਿਸ ਨੇ ਨਾਕੇਬੰਦੀ ਦੌਰਾਨ ਇਹਨਾਂ ਆਰੋਪੀਆਂ ਨੂੰ ਗ੍ਰਿਫਤਾਰ ਕੀਤਾ। [caption id="attachment_275651" align="aligncenter" width="300"]arres ਤਰਨਤਾਰਨ ਪੁਲਿਸ ਨੇ ਹੈਰੋਇਨ ਤੇ ਢਾਈ ਲੱਖ ਦੀ ਭਾਰਤੀ ਕਰੰਸੀ ਸਮੇਤ ਇੱਕ ਅੋਰਤ ਸਮੇਤ ਤਿੰਨ ਨੂੰ ਦਬੋਚਿਆ[/caption] ਇਸ ਸਬੰਧੀ ਐਸ ਐਸ ਪੀ ਤਰਨਤਾਰਨ ਕੁਲਦੀਪ ਸਿੰਘ ਚਾਹਲ ਨੇ ਦੱਸਿਆਂ ਕਿ ਤਰਨ ਤਾਰਨ ਦੇ ਵਿਕਰਮਜੀਤ ਸਿੰਘ ਵਿੱਕੀ ਵੱਲੋ ਇੱਕ ਗਿਰੋਹ ਬਣਾਇਆ ਹੋਇਆ ਹੈ। ਜਿਸ ਵਿੱਚ ਕੁਝ ਲੜਕੇ ਅਤੇ ਲੜਕੀਆਂ ਸ਼ਾਮਲ ਹਨ ਜੋ ਕਿ ਵੱਡੀ ਪੱਧਰ ਤੇ ਨਸ਼ਾ ਵੇਚਣ ਦਾ ਧੰਦਾ ਕਰਦੇ ਹਨ। ਹੋਰ ਪੜ੍ਹੋ:ਇਜ਼ਰਾਈਲ ਦੇ ਪੰਜਾਬੀ ਭਾਈਚਾਰੇ ਨੇ ਧਾਰਮਿਕ ਸਮਾਗਮ ਕਰਨ ਦੀ ਸਹੂਲਤ ਲਈ ਕੈਪਟਨ ਤੋਂ ਮੰਗੀ ਮਦਦ [caption id="attachment_275652" align="aligncenter" width="300"]arres ਤਰਨਤਾਰਨ ਪੁਲਿਸ ਨੇ ਹੈਰੋਇਨ ਤੇ ਢਾਈ ਲੱਖ ਦੀ ਭਾਰਤੀ ਕਰੰਸੀ ਸਮੇਤ ਇੱਕ ਅੋਰਤ ਸਮੇਤ ਤਿੰਨ ਨੂੰ ਦਬੋਚਿਆ[/caption] ਪੁਲਿਸ ਨੇ ਸੂਚਨਾ ਮਿਲਣ 'ਤੇ ਤਰਨਤਾਰਨ ਦੇ ਬਾਠ ਰੋਡ 'ਤੇ ਨਾਕੇਬੰਦੀ ਦੋਰਾਨ ਬਿਨ੍ਹਾਂ ਨੰਬਰੀ ਕਰੇਟਾ ਗੱਡੀ ਨੂੰ ਰੋਕ ਕੇ ਤਲਾਸ਼ੀ ਲਈ ਗਈ ਤਾਂ ਗੱਡੀ ਵਿੱਚ ਪੁਲਿਸ ਢਾਈ ਕਿਲੋ ਹੈਰਇਨ ਸਮੇਤ ਬਾਕੀ ਸਮਾਨ ਬਰਾਮਦ ਹੋਇਆ ਹੈ। [caption id="attachment_275653" align="aligncenter" width="300"]arres ਤਰਨਤਾਰਨ ਪੁਲਿਸ ਨੇ ਹੈਰੋਇਨ ਤੇ ਢਾਈ ਲੱਖ ਦੀ ਭਾਰਤੀ ਕਰੰਸੀ ਸਮੇਤ ਇੱਕ ਅੋਰਤ ਸਮੇਤ ਤਿੰਨ ਨੂੰ ਦਬੋਚਿਆ[/caption] ਉਹਨਾਂ ਦੱਸਿਆ ਕਿ ਫੜੇ ਗਏ ਲੋਕਾਂ ਦੀ ਪਹਿਚਾਣ ਰਿਸ਼ੂ ਵਾਸੀ ਤਰਨ ਤਾਰਨ ,ਪ੍ਰੇਮ ਸਿੰਘ ਵਾਸੀ ਡੁੱਗਰੀ ਥਾਣਾ ਸਰਹਾਲੀ ਅਤੇ ਮਨਦੀਪ ਕੋਰ ਵਾਸੀ ਡੁੱਗਰੀ ਵੱਜੋ ਹੋਈ ਹੈ। ਉਹਨਾਂ ਦੱਸਿਆਂ ਕਿ ਪੁਲਿਸ ਵੱਲੋ ਇਹਨਾਂ ਕੋਲੋ ਪੁੱਛਗਿੱਛ ਕੀਤੀ ਜਾ ਰਹੀ ਹੈ। -PTC News


Top News view more...

Latest News view more...