ਪਾਉਂਟਾ ਸਾਹਿਬ ਵਿਖੇ ਚੱਕਾ ਜਾਮ ਕਰ ਲਾਏ ਕੇਂਦਰ ਖ਼ਿਲਾਫ਼ ਮੁਰਦਾਬਾਦ ਦੇ ਨਾਅਰੇ
ਕਿਸਾਨੀ ਬਿੱਲਾਂ ਨੂੰ ਲੈਕੇ ਅੰਨਦਾਤਾ ਸੜਕਾਂ 'ਤੇ ਹੈ ਜਿਸ ਲਈ ਅੱਜ ਦੇਸ਼ ਭਰ ਵਿਚ ਕਿਸਾਨਾਂ ਵੱਲੋਂ ਚੱਕਾ ਜਾਮ ਦੀ ਕਾਲ ਦਿੱਤੀ ਗਈ ਹੈ ਇਸੇ ਤਹਿਤ ਹਿਮਾਚਲ ਪ੍ਰਦੇਸ਼ 'ਚ ਪੋਂਟਾ ਸਾਹਿਬ ਵਿਖੇ ਵੀ ਚੱਕਾ ਜਾਮ ਕੀਤਾ ਗਈ ਹੈ। ਇਹ ਜਾਮ ਪੋਂਟਾ ਸਾਹਬ ਦੇ ਸਭ ਤੋਂ ਵਿਅਸਤ ਬਲਾਕ 'ਚ ਬਾਂਗਰਨ ਚੌਕ ਬਾਈਪਾਸ 'ਤੇ ਕੀਤਾ ਗਿਆ ਜਿਥੇ ਇਸ ਵੇਲੇ ਆਵਾਜਾਈ ਠੱਪ ਕਰ ਦਿੱਤੀ ਗਈ ਹੈ| ਪੜ੍ਹੋ ਹੋਰ ਖ਼ਬਰਾਂ : ਦਿੱਲੀ ਦੇ ਮੈਟਰੋ ਸਟੇਸ਼ਨ ਬੰਦ, ਆਉਣ -ਜਾਣ ਵਾਲੇ ਗੇਟ ਬੰਦ