Sun, May 19, 2024
Whatsapp

ਜੇ ਚੰਡੀਗੜ੍ਹ ਪੁਲਿਸ ਨੇ ਕੀਤਾ ਹੈ ਤੁਹਾਡਾ ਵੀ ਚਲਾਨ ਤਾਂ ਦੇਖੋ ਇਹ ਵੀਡੀਓ!

Written by  Joshi -- November 09th 2017 06:28 PM
ਜੇ ਚੰਡੀਗੜ੍ਹ ਪੁਲਿਸ ਨੇ ਕੀਤਾ ਹੈ ਤੁਹਾਡਾ ਵੀ ਚਲਾਨ ਤਾਂ ਦੇਖੋ ਇਹ ਵੀਡੀਓ!

ਜੇ ਚੰਡੀਗੜ੍ਹ ਪੁਲਿਸ ਨੇ ਕੀਤਾ ਹੈ ਤੁਹਾਡਾ ਵੀ ਚਲਾਨ ਤਾਂ ਦੇਖੋ ਇਹ ਵੀਡੀਓ!

Traffic police Chandigarh sings song viral video: ਚੰਡੀਗੜ੍ਹ ਪੁਲਿਸ ਨੇ ਹੁਣ ਤੱਕ ਕਈ ਚਲਾਨ ਕੀਤੇ ਹੋਣਗੇ, ਕਈਆਂ ਨੂੰ ਹੈਲਮਟ ਨਾ ਪਾਉਣ ਕਾਰਨ ਟੋਕਿਆ ਹੋਵੇਗਾ ਅਤੇ ਬਹੁਤਿਆਂ ਨੂੰ ਗਲਤ ਲਾਈਟਾਂ ਕਰਾਸ ਕਰ ਜਾਣ ਕਾਰਨ ਰੋਕਿਆ ਹੋਵੇਗਾ, ਪਰ ਜੇਕਰ ਇਸ ਸਭ ਨੂੰ ਇੱਕ ਪੁਲਿਸਕਰਮੀ ਖੁਦ ਬਿਆਨ ਕਰੇ ਤੇ ਉਹ ਵੀ ਗਾ ਕੇ ਤਾਂ ਤੁਹਾਨੂੰ ਕਿੰਝ ਦਾ ਲੱਗੇਗਾ? ਹਾਂਜੀ, ਕੁਝ ਅਜਿਹਾ ਹੀ ਹੋਇਆ ਜਦੋਂ ਪੁਲਿਸ ਵੀਕ ਦੌਰਾਨ ਆਯੋਜਿਤ ਇੱਕ ਪ੍ਰੋਗਰਾਮ 'ਚ ਟ੍ਰੈਫਿਕ ਪੁਲਿਸ ਦੇ ਇੱਕ ਮੁਲਾਜ਼ਮ ਨੇ ਦਬੰਗਗਿਰੀ ਛੱਡ ਕੇ ਸੁਰਾਂ ਦੀ ਤਾਲ ਛੇੜੀ ਅਤੇ ਚੜ੍ਹ ਗਏ ਸਟੇਜ 'ਤੇ ਗਾਉਣ ਲਈ। ਹੁਣ, ਅਜਿਹੇ 'ਚ ਗਾਣਾ ਵੀ ਜੇ ਟ੍ਰੈਫਿਕ ਪੁਲਿਸ ਨਾਲ ਸੰਬੰਧਿਤ ਹੋਵੇ ਤਾਂ ਕਹਿਣੇ ਹੀ ਕੀ ਨੇ? ਗਾਣੇ ਦੇ ਬੋਲ ਜਿਉਂ ਹੀ ਮੂੰਹੋਂ ਨਿਕਲੇ ਤਾਂ ਮਾਹੌਲ ਦਾ ਬਦਲ ਜਾਣਾ ਸੁਭਾਵਿਕ ਹੈ, ਬੋਲ ਸਨ, ਪੁਲਿਸ ਚੰਡੀਗੜ੍ਹ ਦੀ, ਚਲਾਨ ਬੜ੍ਹੇ ਕਰਦੀ..! Traffic police Chandigarh sings song viral video: ਬਾਕੀ ਦੀ ਵੀਡੀਓ ਤੁਸੀਂ ਆਪ ਹੀ ਦੇਖ ਲਓ! —PTC News


Top News view more...

Latest News view more...

LIVE CHANNELS
LIVE CHANNELS