Mon, Apr 29, 2024
Whatsapp

ਦੁਬਈ 'ਚ ਕ੍ਰਿਸਮਸ ਪਾਰਟੀ ਤੋਂ ਪਰਤ ਰਹੇ 2 ਭਾਰਤੀ ਵਿਦਿਆਰਥੀਆਂ ਦੀ ਸੜਕ ਹਾਦਸੇ 'ਚ ਹੋਈ ਮੌਤ

Written by  Shanker Badra -- December 26th 2019 11:20 AM
ਦੁਬਈ 'ਚ ਕ੍ਰਿਸਮਸ ਪਾਰਟੀ ਤੋਂ ਪਰਤ ਰਹੇ 2 ਭਾਰਤੀ ਵਿਦਿਆਰਥੀਆਂ ਦੀ ਸੜਕ ਹਾਦਸੇ 'ਚ ਹੋਈ ਮੌਤ

ਦੁਬਈ 'ਚ ਕ੍ਰਿਸਮਸ ਪਾਰਟੀ ਤੋਂ ਪਰਤ ਰਹੇ 2 ਭਾਰਤੀ ਵਿਦਿਆਰਥੀਆਂ ਦੀ ਸੜਕ ਹਾਦਸੇ 'ਚ ਹੋਈ ਮੌਤ

ਦੁਬਈ 'ਚ ਕ੍ਰਿਸਮਸ ਪਾਰਟੀ ਤੋਂ ਪਰਤ ਰਹੇ 2 ਭਾਰਤੀ ਵਿਦਿਆਰਥੀਆਂ ਦੀ ਸੜਕ ਹਾਦਸੇ 'ਚ ਹੋਈ ਮੌਤ:ਦੁਬਈ : ਸੰਯੁਕਤ ਅਰਬ ਅਮੀਰਾਤ (ਯੂਏਈ) ਦੇ ਦੁਬਈ ਸ਼ਹਿਰ 'ਚ ਬੁੱਧਵਾਰ ਸਵੇਰੇ ਕ੍ਰਿਸਮਸ ਪਾਰਟੀ ਤੋਂ ਪਰਤ ਰਹੇ ਦੋ ਭਾਰਤੀ ਵਿਦਿਆਰਥੀਆਂ ਦੀ ਸੜਕ ਹਾਦਸੇ 'ਚ ਮੌਤ ਹੋ ਗਈ ਹੈ। ਮ੍ਰਿਤਕਾਂ ਦੀ ਪਹਿਚਾਣ ਰੋਹਿਤ ਕ੍ਰਿਸ਼ਨਾ ਕੁਮਾਰ (19) ਤੇ ਸ਼ਰਤ ਕੁਮਾਰ (21) ਵਜੋਂ ਹੋਈ। [caption id="attachment_373066" align="aligncenter" width="300"]Two Indian Students On Christmas Break In Dubai Killed In Road Accident ਦੁਬਈ 'ਚ ਕ੍ਰਿਸਮਸ ਪਾਰਟੀ ਤੋਂ ਪਰਤ ਰਹੇ 2 ਭਾਰਤੀ ਵਿਦਿਆਰਥੀਆਂ ਦੀ ਸੜਕ ਹਾਦਸੇ 'ਚ ਹੋਈ ਮੌਤ[/caption] ਮਿਲੀ ਜਾਣਕਾਰੀ ਅਨੁਸਾਰ ਦੋਵੇਂ ਕ੍ਰਿਸਮਸ ਮੌਕੇ ਕਾਲਜ ਤੋਂ ਮਿਲੀ ਛੁੱਟੀਆਂ ਪਰਿਵਾਰ ਨਾਲ ਮਨਾਉਣ ਦੁਬਈ ਆਏ ਸਨ। ਉਨ੍ਹਾਂ ਦੋਵਾਂ ਨੇ ਸਕੂਲ ਦੀ ਪੜ੍ਹਾਈ ਦੁਬਈ ਸਥਿਤ ਦਿੱਲੀ ਪ੍ਰਰਾਈਵੇਟ ਸਕੂਲ ਤੋਂ ਪੂਰੀ ਕੀਤੀ ਸੀ। [caption id="attachment_373067" align="aligncenter" width="300"]Two Indian Students On Christmas Break In Dubai Killed In Road Accident ਦੁਬਈ 'ਚ ਕ੍ਰਿਸਮਸ ਪਾਰਟੀ ਤੋਂ ਪਰਤ ਰਹੇ 2 ਭਾਰਤੀ ਵਿਦਿਆਰਥੀਆਂ ਦੀ ਸੜਕ ਹਾਦਸੇ 'ਚ ਹੋਈ ਮੌਤ[/caption] ਦੱਸਿਆ ਜਾਂਦਾ ਹੈ ਕਿ ਦੋਵੇਂ ਕੇਰਲ ਦੇ ਦੱਸੇ ਗਏ ਹਨ। ਰੋਹਿਤ ਬਰਤਾਨੀਆ 'ਚ ਪੜ੍ਹਾਈ ਕਰਦਾ ਹੈ, ਜਦਕਿ ਸ਼ਰਤ ਦੀ ਕਾਲਜ ਦੀ ਪੜ੍ਹਾਈ ਅਮਰੀਕਾ 'ਚ ਚੱਲ ਰਹੀ ਸੀ। -PTCNews


Top News view more...

Latest News view more...