ਤਨਖ਼ਾਹ 'ਤੇ ਕੰਮ ਕਰੇਗੀ US First Lady ਜਿਲ ਬਾਈਡੇਨ !!

By Jagroop Kaur - November 08, 2020 8:11 pm

ਅਮਰੀਕੀ ਚੋਣਾਂ ਇਸ ਵਾਰ ਸ਼ਾਇਦ ਇਤਿਹਾਸ 'ਤੇ ਇਤਿਹਾਸ ਰਚਣ ਲਈ ਹੀ ਹੋਈਆਂ ਹਨ। ਜੀ ਹਾਂ ਅਮਰੀਕਾ 'ਚ ਇਤਿਹਾਸਿਕ ਅਤੇ ਸ਼ਾਨਦਾਰ ਜਿੱਤ ਹਾਸਲ ਕਰਨ ਵਾਲੇ ਜੋ ਬਾਈਡੇਨ ਦੀ ਪਤਨੀ ਜਿਲ ਬਾਈਡੇਨ ਵੀ ਇਸ ਲੜੀ 'ਚ ਜੁੜਨ ਜਾਰਹੀ ਹੈ। ਜੀ ਹਾਂ ਬਾਈਡੇਨ ਦੀ ਪਤਨੀ ਜਿਲ ਬਾਈਡੇਨ ਵੀ First lady ਦੇ ਰੂਪ 'ਚ ਇਕ ਰਿਕਾਰਡ ਬਣਾਉਣ ਜਾ ਰਹੀ ਹੈ। ਦਰਸਲ First lady ਜਿਲ ਪੇਸ਼ੇ ਵੱਜੋਂ ਅਧਿਆਪਿਕਾ ਹੈ। jill biden will be salaried

jill biden will be salariedਉਹਨਾਂ ਕੋਲ ਯਾਨੀ ਕਿ ਡਾਕਟਰ ਜਿਲ ਬਾਈਡੇਨ ਦੇ ਕੋਲ ਚਾਰ ਡਿਗਰੀਆਂ ਹਨ ਅਤੇ ਉਹ ਵ੍ਹਾਈਟ ਹਾਊਸ ਵਿਚ First lady ਦੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਹੋਏ ਵੀ ਨੌਕਰੀ ਜਾਰੀ ਰਖੇਗੀ , ਅਤੇ ਬਾਹਰ ਪੜ੍ਹਾਉਂਦੀ ਰਹੇਗੀ।ਅਜਿਹਾ ਅਮਰੀਕਾ ਦੇ 231 ਸਾਲ ਦੇ ਇਤਿਹਾਸ 'ਚ ਪਹਿਲੀ ਵਾਰ ਹੋਵੇਗਾ ਜਦ First lady ਵ੍ਹਾਈਟ ਹਾਊਸ ਦੇ ਬਾਹਰ ਨੌਕਰੀ ਕਰੇਗੀ ਅਤੇ ਤਨਖਾਹ ਹਾਸਲ ਕਰੇਗੀ।Jill Biden ਨੇ ਆਪ ਹੀ ਇਹ ਯੋਜਨਾ ਬਣਾਈ ਹੈ ਕਿ ਉਹ ਆਪਣਾ ਟੀਚਰ ਦਾ ਪੇਸ਼ਾ ਪਹਿਲਾਂ ਵਾਂਗ ਹੀ ਜਾਰੀ ਰੱਖੇਗੀ।The Latest: Jill Biden defends Joe against Trump's attacksਜਿਲ ਉਹ ਪਹਿਲੀ ਲੇਡੀ ਹੈ ਜੋ ਰਾਸ਼ਟਰਪਤੀ ਰਿਹਾਇਸ਼ ਵ੍ਹਾਈਟ ਹਾਊਸ ਦੇ ਬਾਹਰ ਤਨਖਾਹ 'ਤੇ ਨੌਕਰੀ ਕਰੇਗੀ। ਜ਼ਿਕਰਯੋਗ ਹੈ ਕਿ ਜਿਲ ਬਾਈਡੇਨ ਨੌਰਦਨ-ਵਰਜੀਨੀਆ ਕਮਿਊਨਿਟੀ ਕਾਲਜ 'ਚ ਅੰਗਰੇਜ਼ੀ ਦੀ ਪ੍ਰੋਫੈਸਰ ਹੈ। ਇਸ ਤੋਂ ਪਹਿਲਾਂ ਅਗਸਤ ਦੇ ਅਮਰੀਕੀ ਟੀਵੀ ਚੈਨਲ ਸੀ.ਬੀ.ਐੱਸ. ਦੇ ਨਾਲ ਗੱਲਬਾਤ ਵਿਚ ਡਾਕਟਰ ਜਿਲ ਬਾਈਡੇਨ ਨੇ ਕਿਹਾ ਸੀ ਕਿ ਜੇਕਰ ਉਹ ਫਰਸਟ ਲੇਡੀ ਬਣਦੀ ਹੈ ਤਾਂ ਫਿਰ ਵੀ ਉਹ ਆਪਣਾ ਪੇਸ਼ ਜਾਰੀ ਰੱਖਣਗੇ।

ਹੋਰ ਪੜ੍ਹੋ : ਅੰਮ੍ਰਿਤਸਰ ਦੇ ਕਲਾਕਾਰ ਨੇ ਜੋਅ ਬਾਈਡੇਨ ਨੂੰ ਇਸ ਤਰ੍ਹਾਂ ਦਿੱਤੀ ਵਧਾਈ

Joe Biden net worth: The president-elect's wealth and assets - Business  InsiderThe first lady ਜਿਲ ਬਾਈਡੇਨ ਨੇ ਕਿਹਾ ਸੀ ਕਿ 'ਮੈਂ ਚਾਹੁੰਦੀ ਹਾਂ ਕਿ ਲੋਕ ਅਧਿਆਪਕਾਂ ਦਾ ਸਨਮਾਨ ਕਰਨ ਅਤੇ ਉਹਨਾਂ ਦੇ ਯੋਗਦਾਨ ਨੂੰ ਜਾਨਣ ਅਤੇ ਇਸ ਪੇਸ਼ੇ ਨੂੰ ਅੱਗੇ ਵਧਾਉਣ'' ਜਿਲ ਪਹਿਲੀ ਮਹਿਲ ਹੋਣ ਦੇ ਨਾਲ ਨਾਲ ਅਧਿਆਪਿਕਾ ਅਤੇ ਇਕ ਡਾਕਟਰ ਵੀ ਹਨ ਜਿਲ ਬਾਈਡੇਨ ਪਹਿਲੀ ਅਜਿਹੀ ਪ੍ਰਥਮ ਲੇਡੀ ਹੈ ਜਿਸ ਨੇ ਡਾਕਟਰੇਟ ਦੀ ਡਿਗਰੀ ਹਾਸਲ ਕੀਤੀ ਹੈ। First Lady ਖੁਦ ਨੂੰ 'ਪ੍ਰੋਫੈਸਰ ਫਲੋਟਸ' ਕਹਾਉਣਾ ਪਸੰਦ ਕਰਦੀ ਹੈ। ਇਤਿਹਾਸਕਾਰ ਕੈਥਰੀਨ ਨੇ ਕਿਹਾ ਕਿ ਜਿਲ ਬਾਈਡੇਨ 21ਵੀਂ ਸਦੀ ਦੀ ਪ੍ਰਥਮ ਬੀਬੀ ਬਣਨ ਜਾ ਰਹੀ ਹੈ। ਉਹ ਆਧੁਨਿਕ ਬੀਬੀਆਂ ਦੀ ਤਰ੍ਹਾਂ ਕੰਮ ਅਤੇ ਪਰਿਵਾਰ ਦੋਹਾਂ ਨੂੰ ਦੇਖੇਗੀ।
adv-img
adv-img