Mon, Apr 29, 2024
Whatsapp

ਸਾਵਧਾਨ ! ਜੇਕਰ ਤੁਸੀਂ ਵੀ ਲਗਾਉਂਦੇ ਹੋ ਮੋਬਾਇਲ ਚਾਰਜਰ ਤਾਂ ਵਾਪਰ ਸਕਦਾ ਵੱਡਾ ਹਾਦਸਾ

Written by  Shanker Badra -- May 21st 2019 04:02 PM
ਸਾਵਧਾਨ ! ਜੇਕਰ ਤੁਸੀਂ ਵੀ ਲਗਾਉਂਦੇ ਹੋ ਮੋਬਾਇਲ ਚਾਰਜਰ ਤਾਂ ਵਾਪਰ ਸਕਦਾ ਵੱਡਾ ਹਾਦਸਾ

ਸਾਵਧਾਨ ! ਜੇਕਰ ਤੁਸੀਂ ਵੀ ਲਗਾਉਂਦੇ ਹੋ ਮੋਬਾਇਲ ਚਾਰਜਰ ਤਾਂ ਵਾਪਰ ਸਕਦਾ ਵੱਡਾ ਹਾਦਸਾ

ਸਾਵਧਾਨ ! ਜੇਕਰ ਤੁਸੀਂ ਵੀ ਲਗਾਉਂਦੇ ਹੋ ਮੋਬਾਇਲ ਚਾਰਜਰ ਤਾਂ ਵਾਪਰ ਸਕਦਾ ਵੱਡਾ ਹਾਦਸਾ:ਉੱਤਰ ਪ੍ਰਦੇਸ਼ : ਮੋਬਾਇਲ ਦਾ ਇਸਤੇਮਾਲ ਤਾਂ ਅੱਜ-ਕੱਲ ਲਗਪਗ ਹਰ ਕੋਈ ਕਰਦਾ ਹੈ ਪਰ ਇਸ ਨੂੰ ਚਾਰਜਰ ਕਰਦੇ ਸਮੇਂ ਕੁੱਝ ਖ਼ਾਸ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ।ਜੇਕਰ ਤੁਸੀਂ ਮੋਬਾਇਲ ਚਾਰਜਰ ਕਰ ਲਿਆ ਹੈ ਤਾਂ ਚਾਰਜਰ ਨੂੰ ਪਲੱਗ 'ਚੋਂ ਕੱਢ ਲਓ ਜਾਂ ਫ਼ਿਰ ਸਵਿੱਚ ਬੰਦ ਕਰ ਦਿਓ ਨਹੀਂ ਤਾਂ ਵੱਡਾ ਹਾਦਸਾ ਵਾਪਰ ਸਕਦਾ ਹੈ।ਉੱਤਰ ਪ੍ਰਦੇਸ਼ ਦੇ ਜਹਾਂਗੀਰਾਬਾਦ 'ਚ ਮੋਬਾਇਲ ਚਾਰਜਰ ਦੀ ਪਿਨ ਮੂੰਹ 'ਚ ਪਾਉਣ ਕਾਰਨ ਢਾਈ ਸਾਲ ਦੇ ਮਾਸੂਮ ਬੱਚੇ ਦੀ ਮੌਤ ਹੋ ਗਈ ਹੈ। [caption id="attachment_298304" align="aligncenter" width="300"]Uttar Pradesh Jahangirabad Mobile charger pin mouth putting Child death ਸਾਵਧਾਨ ! ਜੇਕਰ ਤੁਸੀਂ ਵੀ ਲਗਾਉਂਦੇ ਹੋ ਮੋਬਾਇਲ ਚਾਰਜਰ ਤਾਂ ਵਾਪਰ ਸਕਦਾ ਵੱਡਾ ਹਾਦਸਾ[/caption] ਦਰਅਸਲ 'ਚ ਓਥੇ ਮੋਬਾਇਲ ਚਾਰਜਰ ਤਾਂ ਕਰ ਲਿਆ ਪਰ ਸਵਿੱਚ ਬੰਦ ਨਹੀਂ ਕੀਤਾ ,ਜਿਸ ਕਾਰਨ ਚਾਰਜਰ ਦੀ ਪਿਨ 'ਚ ਕਰੰਟ ਆ ਗਿਆ , ਜਿਸ ਨਾਲ ਮਾਸੂਮ ਦੀ ਮੌਤ ਹੋ ਗਈ ਹੈ।ਜਹਾਂਗੀਰਾਬਾਦ ਨਗਰ ਦੇ ਮੁਹੱਲਾ ਲੋਧਾਨ ਵਾਸੀ ਅਹਿਮਦ ਹੁਸੈਨ ਦੀ ਬੇਟੀ ਰਜੀਆ ਦਾ ਢਾਈ ਸਾਲ ਦਾ ਬੇਟਾ ਸਹਿਵਰ ਉਸ ਸਮੇਂ ਕਰੰਟ ਦੀ ਲਪੇਟ 'ਚ ਆ ਗਿਆ, ਜਦੋਂ ਉਸ ਨੇ ਮੋਬਾਇਲ ਚਾਰਜਰ ਦੀ ਪਿਨ ਮੂੰਹ 'ਚ ਪਾ ਲਈ।ਚਾਰਜਰ ਪਲੱਗ 'ਚ ਲੱਗਾ ਸੀ। [caption id="attachment_298303" align="aligncenter" width="300"]Uttar Pradesh Jahangirabad Mobile charger pin mouth putting Child death ਸਾਵਧਾਨ ! ਜੇਕਰ ਤੁਸੀਂ ਵੀ ਲਗਾਉਂਦੇ ਹੋ ਮੋਬਾਇਲ ਚਾਰਜਰ ਤਾਂ ਵਾਪਰ ਸਕਦਾ ਵੱਡਾ ਹਾਦਸਾ[/caption] ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਸ੍ਰੀ ਗੁਰੂ ਨਾਨਕ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਵਿਖੇ ਅੰਗਰੇਜ਼ੀ ਅਧਿਆਪਕਾਂ ਦੀ ਲਗਾਈ ਵਰਕਸ਼ਾਪ ਇਸ ਘਟਨਾ ਤੋਂ ਬਾਅਦ ਪਰਿਵਾਰ ਵਾਲੇ ਬੱਚੇ ਨੂੰ ਨਿੱਜੀ ਡਾਕਟਰ ਕੋਲ ਲਿਜਾ ਰਹੇ ਸਨ ਕਿ ਰਸਤੇ 'ਚ ਹੀ ਉਸ ਨੇ ਦਮ ਤੋੜ ਦਿੱਤਾ ਹੈ। -PTCNews


Top News view more...

Latest News view more...