Complete story of Amar Singh Chamkila: ਅਮਰ ਸਿੰਘ ਚਮਕੀਲਾ ਦੇ ਉਭਾਰ ਤੇ ਅੰਤ ਦੀ ਪੂਰੀ ਕਹਾਣੀ
Written by Amritpal Singh
--
April 13th 2024 06:03 PM
- ‘ਜਾਓ ਜਾ ਕੇ ਦੇਖੋ ਤੁਹਾਡਾ ਚਮਕੀਲਾ ਚਮਕਾਇਆ ਪਿਆ ਅਸੀਂ....’ ਅਮਰ ਸਿੰਘ ਚਮਕੀਲਾ, ਅਮਰਜੋਤ ਕੌਰ ਤੇ ਉਨ੍ਹਾਂ ਦੇ ਸਾਥੀਆਂ ਨੂੰ ਗੋਲੀਆਂ ਮਾਰਨ ਵਾਲਿਆਂ ਦੇ ਇਹ ਨੇ ਆਖਰੀ ਸ਼ਬਦ। ਹਮਲਾਵਰਾਂ ਨੇ ਲਾਸ਼ਾਂ ਕੋਲ ਖੜ੍ਹ ਕੇ ਭੰਗੜੇ ਵੀ ਪਾਏ ਸਨ। ਅਮਰ ਸਿੰਘ ਚਮਕੀਲਾ ਉਹ ਪੰਜਾਬੀ ਗਾਇਕ ਸੀ ਜਿਸਦੇ ਅਖਾੜਿਆਂ ’ਚ ਪੈਰ ਧਰਨ ਨੂੰ ਥਾਂ ਨਹੀਂ ਸੀ ਹੁੰਦੀ। ਦਹਾਕਿਆਂ ਬਾਅਦ ਵੀ ਉਸਦੇ ਗਾਣੇ ਅੱਜ ਵੀ ਸੁਪਰਹਿੱਟ ਹਨ। ਪਰ ਉਹ ਦੌਰ ਵੀ ਆਇਆ ਜਦੋਂ ਗੋਲੀਆਂ ਨਾਲ ਵਿੰਨ੍ਹੇ ਸਟਾਰ ਗਾਇਕ ਦੀ ਲਾਸ਼ ’ਤੇ ਪਿਆ ਭੰਗੜਾ ਪਾਇਆ ਗਿਆ ਸੀ। ਧਨੀ ਰਾਮ ਤੋਂ ਚਮਕਦਾ ਸਿਤਾਰਾ ਬਣੇ ਚਮਕੀਲੇ ਦੇ ਉਭਾਰ ਤੇ ਅੰਤ ਦੀ ਕਹਾਣੀ