ਸੁਰਿੰਦਰ ਛਿੰਦਾ ਦੀ ਗੁਰਦਾਸ ਮਾਨ ਨਾਲ ਇਕ ਪੁਰਾਣੀ ਯਾਦ
Written by Amritpal Singh
--
July 26th 2023 03:25 PM
- ਪੂਰਾ ਪੰਜਾਬ ਅਤੇ ਵਿਸ਼ਵ ਭਰ ਵਿੱਚ ਵੱਸਦਾ ਪੰਜਾਬੀ ਭਾਈਚਾਰਾ ਅੱਜ ਉਸ ਰੂਹਾਨੀ ਆਵਾਜ਼ ਦੇ ਨਾ ਪੂਰਾ ਹੋਣ ਵਾਲੇ ਘਾਟੇ 'ਤੇ ਸੋਗ ਮਨਾ ਰਿਹਾ, ਜੋ ਹੁਣ ਸਦਾ ਲਈ ਖਾਮੋਸ਼ ਹੋ ਗਈ ਹੈ। ਪੰਜਾਬੀ ਸੰਗੀਤ ਜਗਤ ਦੀ ਮਕਬੂਲ ਸਖ਼ਸ਼ੀਅਤ ਸੁਰਿੰਦਰ ਛਿੰਦਾ ਨੇ ਸੰਖੇਪ ਬਿਮਾਰੀ ਤੋਂ ਬਾਅਦ ਲੁਧਿਆਣਾ ਦੇ ਇੱਕ ਹਸਪਤਾਲ ਵਿੱਚ ਅੱਜ ਆਖਰੀ ਸਾਹ ਲਿਆ।