Sidhu Moosewala: ਫਿਰ ਗੂੰਜੇਗਾ ‘Tibeyan Da Putt’, ਜਲਦ Release ਹੋਣ ਜਾ ਰਿਹਾ ਇਹ ਨਵਾਂ ਗਾਣਾ | Song Chorni
Written by Amritpal Singh
--
July 03rd 2023 06:02 PM
- ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਫੈਨਜ਼ ਦੇ ਲਈ ਵੱਡੀ ਖਬਰ ਸਾਹਮਣੇ ਆਈ ਹੈ। ਦੱਸ ਦਈਏ ਕਿ ਸਿੱਧੂ ਮੂਸੇਵਾਲਾ ਦਾ ਜਲਦ ਹੀ ਇੱਕ ਹੋਰ ਪੰਜਾਬੀ ਗਾਣਾ ਰਿਲੀਜ਼ ਹੋਣ ਜਾ ਰਿਹਾ ਹੈ।