ਜੰਮੂ ਕਸ਼ਮੀਰ ਦੇ ਕਿਸ਼ਤਵਾੜ 'ਚ ਬੱਦਲ ਫਟਣ ਨਾਲ ਹੁਣ ਤੱਕ 44 ਮੌਤਾਂ , 120 ਤੋਂ ਵੱਧ ਜ਼ਖਮੀ,200 ਤੋਂ ਵੱਧ ਲਾਪਤਾ
Written by Shanker Badra
--
August 14th 2025 09:02 PM
- Jammu And Kashmir ਦੇ ਕਿਸ਼ਤਵਾੜ 'ਚ ਬੱਦਲ ਫਟਣ ਨਾਲ ਤਬਾਹੀ
- ਇੱਕ ਦਰਜਨ ਤੋਂ ਵੱਧ ਹੋਈਆਂ ਮੌਤਾਂ, ਕਈ ਜ਼ਖਮੀ
- ਮਚੈਲ ਮਾਤਾ ਮੰਦਿਰ ਦੀ ਯਾਤਰਾ ਲਈ ਇਕੱਠੇ ਹੋਏ ਸਨ ਸ਼ਰਧਾਲੂ
- ਚਿਸ਼ੋਟੀ ਇਲਾਕੇ ਵਿੱਚ ਪੈਦਾ ਹੋਈ ਹੜ੍ਹ ਵਰਗੀ ਸਥਿਤੀ
- ਬਚਾਅ ਕਾਰਜ ਲਈ Directed Civil, Police, Army, NDRF & SDRF ਤੈਨਾਤ