Breaking News : 169 ਸਰੂਪ ਮਿਲਣ ਦੇ ਦਾਅਵੇ 'ਤੇ Maan ਸਰਕਾਰ ਦਾ U-Turn
Written by Shanker Badra
--
January 19th 2026 09:45 PM
- 169 ਗੁਰੂ ਸਾਹਿਬ ਦੇ ਸਰੂਪ ਮਿਲਣ ਦੇ ਦਾਅਵੇ 'ਤੇ ਮਾਨ ਸਰਕਾਰ ਦਾ U-Turn
- ਰਸੋਖਾਨਾ ਸ੍ਰੀ ਨਾਭ ਕੰਵਲ ਰਾਜਾ ਸਾਹਿਬ ਜੀ (ਬੰਗਾ) ਵਿਖੇ ਪੂਰਾ ਰਿਕਾਰਡ ਪਾਇਆ ਗਿਆ ਦਰੁਸਤ : ਵਿੱਤ ਮੰਤਰੀ ਹਰਪਾਲ ਚੀਮਾ
- ਰਸੋਖਾਨਾ ਸ੍ਰੀ ਨਾਭ ਕੰਵਲ ਰਾਜਾ ਸਾਹਿਬ ਜੀ (ਬੰਗਾ) ਵਿਖੇ ਪਹੁੰਚੇ ਕੈਬਨਿਟ ਮੰਤਰੀ ਹਰਪਾਲ ਚੀਮਾ ,ਹਰਜੋਤ ਬੈਂਸ ਅਤੇ MP ਮਲਵਿੰਦਰ ਸਿੰਘ ਕੰਗ