Bhucho Mandi : ਭੁੱਚੋ ਤੋਂ 'ਆਪ' ਵਿਧਾਇਕ ਦੀ ਮੌਜੂਦਗੀ 'ਚ ਚੱਲੀ ਗੋਲੀ, ਦੋ ਧਿਰਾਂ ਵਿਚਾਲੇ ਹੋਈ ਤਕਰਾਰ
Written by Amritpal Singh
--
April 17th 2024 04:14 PM
- ਹਲਕਾ ਭੁੱਚੋ ਤੋਂ 'ਆਪ' ਵਿਧਾਇਕ ਦੀ ਮੌਜੂਦਗੀ 'ਚ ਚੱਲੀ ਗੋਲੀ
- ਦੋ ਧਿਰਾਂ ਵਿਚਾਲੇ ਹੋਈ ਤਕਰਾਰ
- ਮੌਕੇ 'ਤੇ ਮੌਜੂਦ ਸਨ ਵਿਧਾਇਕ ਜਗਸੀਰ ਸਿੰਘ
- ਤਿੰਨ ਰਾਊਂਡ ਹੋਈ ਫਾਇਰਿੰਗ : ਵਿਧਾਇਕ ਦਾ PA