ਸਾਬਕਾ DIG ਹਰਚਰਨ ਸਿੰਘ ਭੁੱਲਰ ਦੇ ਚੰਡੀਗੜ੍ਹ ਘਰ 'ਚ ਮੁੜ ਚੱਲ ਰਹੀ CBI ਦੀ ਰੇਡ
Written by Shanker Badra
--
October 23rd 2025 09:10 PM
- ਮੁਅੱਤਲ DIG ਹਰਚਰਨ ਸਿੰਘ ਭੁੱਲਰ ਦੇ ਚੰਡੀਗੜ੍ਹ ਘਰ 'ਚ ਮੁੜ ਚੱਲ ਰਹੀ CBI ਦੀ ਰੇਡ
- ਚੰਡੀਗੜ੍ਹ ਸਥਿਤ ਰਿਹਾਇਸ਼ 'ਤੇ ਪਹਿਲਾਂ ਵੀ CBI ਨੇ ਕਰੀਬ 20 ਤੋਂ 22 ਘੰਟੇ ਕੀਤੀ ਸੀ ਰੇਡ
- ਪਿਛਲੇ ਦਿਨ ਤੋਂ ਲਗਾਤਾਰ ਚੱਲ ਰਹੀ ਜਾਂਚ 'ਚ ਮਿਲੇ ਸਨ ਕਈ ਅਹਿਮ ਸਬੂਤ
- CBI ਨੇ ਰਿਸ਼ਵਤ ਲੈਣ ਦੇ ਮਾਮਲੇ ’ਚ ਬੀਤੇ ਦਿਨੀਂ ਹਰਚਰਨ ਸਿੰਘ ਭੁੱਲਰ ਨੂੰ ਕੀਤਾ ਸੀ ਗ੍ਰਿਫ਼ਤਾਰ