ਧਰਮਿੰਦਰ ਦਿਓਲ ਨੂੰ ਹਸਪਤਾਲ ‘ਚੋਂ ਮਿਲੀ ਛੁੱਟੀ, ਸਿਹਤ ਠੀਕ, ਬਾਕੀ ਇਲਾਜ ਘਰੇ ਹੋਵੇਗਾ
Written by Shanker Badra
--
November 12th 2025 11:08 AM
- ਬਾਲੀਵੁੱਡ ਦੇ ਦਿੱਗਜ ਅਦਾਕਾਰ ਧਰਮਿੰਦਰ ਨੂੰ ਹਸਪਤਾਲ ਤੋਂ ਮਿਲੀ ਛੁੱਟੀ
- ਅਦਾਕਾਰ ਦਾ ਹੁਣ ਘਰ 'ਚ ਹੀ ਹੋਵੇਗਾ ਇਲਾਜ
- ਪਰਿਵਾਰ ਨੇ ਘਰ 'ਚ ਇਲਾਜ ਕਰਵਾਉਣ ਦਾ ਲਿਆ ਫੈਸਲਾ
- ਅਦਾਕਾਰ ਧਰਮਿੰਦਰ ਪਿਛਲੇ ਕਈ ਦਿਨਾਂ ਤੋਂ ਬ੍ਰੀਚ ਕੈਂਡੀ ਹਸਪਤਾਲ 'ਚ ਸਨ ਦਾਖਲ