Explained : ਕੀ ਹੈ Digital Arrest, ਪਛਾਣ ਕਿਵੇਂ ਕਰੀਏ? ਜਾਣੋ ਠੱਗਾਂ ਤੋਂ ਬਚਣ ਦਾ ਤਰੀਕਾ
Written by Aarti
--
December 02nd 2024 06:52 PM
- ਰੋਜ਼ਾਨਾ ਖ਼ਬਰਾਂ ਆਉਂਦੀਆਂ ਨੇ ਕਿ Digital Arrest ਰਾਹੀਂ ਲੱਖਾਂ ਦਾ ਚੂਨਾ ਲੱਗਿਆ ਅਤੇ ਇਹ ਵੀ ਠੱਗਾਂ ਨੇ ਕਿਹੜੀ ਤਰਕੀਬ ਵਰਤ ਕੇ ਠੱਗੀ ਦੇ ਕੰਮ ਨੂੰ ਅੰਜਾਮ ਦਿੱਤਾ। ਇਸ ਵੀਡਿਓ ਵਿੱਚ ਅਸੀਂ ਸਾਈਬਰ ਠੱਗੀ ਦੇ ਇਸ ਨਵੇਂ ਤਰੀਕੇ ਨੂੰ ਸਮਝਣ, ਇਸ ਤੋਂ ਬਚਣ ਅਤੇ ਠੱਗਾਂ ਦੇ ਮਸੂਬਿਆਂ ਨੂੰ ਫੇਲ੍ਹ ਕਰਨ ਦੇ ਤਰੀਕੇ ਦੱਸੇ ਹਨ।