ਪੰਜਾਬ ਦੇ ਇਸ ਪਿੰਡ 'ਚ Love Marriage Ban ! ਜੇ ਮੁੰਡਾ -ਕੁੜੀ ਨੇ ਨਹੀਂ ਮੰਨਿਆ ਫੈਸਲਾ ਤਾਂ ਮਿਲੇਗੀ ਇਹ 'ਸਜ਼ਾ'
Written by Shanker Badra
--
August 01st 2025 02:36 PM
- ਪੰਜਾਬ ਦੇ ਪਿੰਡ ਮਾਣਕਪੁਰ ਸ਼ਰੀਫ਼ 'ਚ Love Marriage Ban !
- ਜੇ ਮੁੰਡਾ -ਕੁੜੀ ਨੇ ਨਹੀਂ ਮੰਨਿਆ ਫੈਸਲਾ ਤਾਂ ਮਿਲੇਗੀ ਇਹ 'ਸਜ਼ਾ'
- ਪੰਚਾਇਤ ਨੇ ਘਰੋਂ ਭੱਜ ਕੇ ਵਿਆਹ ਕਰਵਾਉਣ ਨੂੰ ਲੈ ਕੇ ਪਾਸ ਕੀਤਾ ਮਤਾ
- ਪਿੰਡ 'ਚ ਨਹੀਂ ਰਹਿ ਸਕੇਗਾ ਜੋੜਾ