ਵੇਖੋ ਵਿਚਾਰ ਤਕਰਾਰ, ਸੜਕਾਂ ’ਤੇ ਦੌੜਦੀ ਮੌਤ,ਜਾਗੋ ਪੰਜਾਬੀਓ ਜਾਗੋ, ਸੜਕਾਂ ’ਤੇ ਨਾ ਕਰੋ ਇਹ ਲਾਪਰਵਾਹੀ,ਸੜਕੀ ਹਾਦਸਿਆਂ ’ਚ ਇੱਕ ਮਿੰਟ ’ਚ ਹੋ ਰਹੀਆਂ 3 ਮੌਤਾਂ,ਪੰਜਾਬ ’ਚ ਪਿਛਲੇ 24 ਘੰਟਿਆਂ ’ਚ ਹੋਈਆਂ ਕਰੀਬ 20 ਮੌਤਾਂ,ਇਹ ਵਿਚਾਰ ਚਰਚਾ ਦੱਸੇਗੀ ਕੀ ਹੈ ‘ਸੜਕੀ ਅੱਤਵਾਦ’ ?,ਜੇ ਤੁਸੀਂ ਵੀ ਰੋਜ਼ ਡ੍ਰਾਈਵ ਕਰਕੇ ਆਪਣੇ ਕੰਮਾਂ ’ਤੇ ਜਾਂਦੇ ਤਾਂ ਜ਼ਰੂਰ ਦੇਖੋ ਇਹ ਵਿਚਾਰ- ਚਰਚਾ