Sidhi Gal UNCUT: ਤਖ਼ਤ ਨੂੰ ਵੰਗਾਰ ! ਸੀਐੱਮ ਮਾਨ ਨੇ ਦਿੱਤਾ ਵੱਡਾ ਬਿਆਨ
Written by Aarti
--
May 09th 2026 06:45 PM
- Sidhi Gal UNCUT: ਤਖ਼ਤ ਨੂੰ ਵੰਗਾਰ ! ਸੀਐੱਮ ਮਾਨ ਨੇ ਦਿੱਤਾ ਵੱਡਾ ਬਿਆਨ | Bhagwant Mann
- ਜਥੇਦਾਰ ਦੇ ਅਲਟੀਮੇਟਮ 'ਤੇ ਮੁੱਖ ਮੰਤਰੀ ਦਾ ਜਵਾਬ
- ਜਥੇਦਾਰ ਗੜਗੱਜ ਨੇ ਵੱਡੀ ਇਕੱਤਰਤਾ ਦੀ ਕੀਤੀ ਹੈ ਗੱਲ
- ਬੇਅਦਬੀ ਰੋਕਣ ਲਈ ਬਣੇ ਕਾਨੂੰਨ 'ਤੇ ਵਧਿਆ ਰੇੜਕਾ
- ਜਥੇਦਾਰ ਗੜਗੱਜ ਕਈ ਮੱਦਾਂ ਨੂੰ ਲੈ ਕੇ ਹਨ ਅਸਹਿਮਤ
- ਕੀ ਮੁੱਖ ਮੰਤਰੀ ਨੇ ਸਿੱਧਾ ਤਖ਼ਤ ਨਾਲ ਲਾਇਆ ਮੱਥਾ?
- ਕੀ ਆਉਣ ਵਾਲੇ ਦਿਨਾਂ ਵਿੱਚ ਹੋਰ ਵਧੇਗਾ ਇਹ ਰੇੜਕਾ?